ਜਲੰਧਰ ''ਚ ਦੇਖੇ ਗਏ ਡਰੋਨ! ਹੋ ਗਿਆ ਬਲੈਕਆਊਟ

Monday, May 12, 2025 - 10:13 PM (IST)

ਜਲੰਧਰ ''ਚ ਦੇਖੇ ਗਏ ਡਰੋਨ! ਹੋ ਗਿਆ ਬਲੈਕਆਊਟ

ਜਲੰਧਰ (ਮਹਾਜਨ) : ਜਲੰਧਰ ਵਿਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ। ਇਸ ਦੌਰਾਨ ਸੂਰਾਨਸੀ ਵਿਚ ਡਰੋਨ ਜਿਹੀ ਸ਼ੱਕੀ ਗਤੀਵਿਧੀ ਵੀ ਦੇਖੇ ਜਾਣ ਦੀਆਂ ਖਬਰਾਂ ਹਨ। 


author

Baljit Singh

Content Editor

Related News