ਜ਼ਿਲਾ ਪੁਲਸ ਮੁਖੀ ਸ. ਪ੍ਰੀਤਮ ਸਿੰਘ ਨੂੰ ਕੀਤਾ ਸਨਮਾਨਿਤ

Monday, Feb 12, 2018 - 04:01 PM (IST)

ਜ਼ਿਲਾ ਪੁਲਸ ਮੁਖੀ ਸ. ਪ੍ਰੀਤਮ ਸਿੰਘ ਨੂੰ ਕੀਤਾ ਸਨਮਾਨਿਤ


ਜ਼ੀਰਾ(ਅਕਾਲੀਆਂ ਵਾਲਾ) - ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਅਨਵਰ ਹੁਸੈਨ ਵੱਲੋਂ ਜ਼ਿਲਾ ਪੁਲਸ ਮੁਖੀ ਸ. ਪ੍ਰੀਤਮ ਸਿੰਘ ਦਾ ਸਵਾਗਤ ਕੀਤਾ। ਉਨ੍ਹਾਂ ਨੇ ਇਸ ਮੌਕੇ ਉਨ੍ਹਾਂ ਨੂੰ ਗੁਲਦਸਤਾ ਭੇਂਟ ਕਰਕੇ ਵਿਸ਼ੇਸ਼ ਤੌਰ 'ਤੇ ਆਦਰ ਸਨਮਾਨ ਕੀਤਾ।


Related News