ਬੱਚੇ ਦੀ ਮੌਤ ਤੋਂ ਬਾਅਦ ਇਕ ਨਿੱਜੀ ਹਸਪਤਾਲ 'ਚ ਹੰਗਾਮਾ

Monday, Mar 12, 2018 - 10:06 PM (IST)

ਬੱਚੇ ਦੀ ਮੌਤ ਤੋਂ ਬਾਅਦ ਇਕ ਨਿੱਜੀ ਹਸਪਤਾਲ 'ਚ ਹੰਗਾਮਾ

ਨੰਗਲ—ਨੰਗਲ ਦੇ ਇਕ ਨਿੱਜੀ ਹਸਪਤਾਲ 'ਚ 9 ਮਹੀਨੇ ਦੇ ਬੱਚੇ ਦੀ ਮੌਤ ਤੋਂ ਬਾਅਦ ਹਸਪਤਾਲ 'ਚ ਤੋੜ-ਭੰਨ ਕੀਤੀ ਗਈ। ਬੱਚੇ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਡਾਕਟਰ ਦੀ ਵਜ੍ਹਾ ਤੋਂ ਹੋਈ ਹੈ। ਗੁਸੇ 'ਚ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ 'ਚ ਭੰਨ-ਤੋੜ ਕੀਤੀ ਜੋ ਕਿ ਪੁਲਸ ਦੀ ਮੌਜੂਦਗੀ 'ਚ ਹੋਈ ਹੈ। ਮਾਮਲੇ ਨੂੰ ਸੰਭਾਲਣ ਲਈ ਪੁਲਸ ਨੇ ਲੋਕਾਂ ਨਾਲ ਹੱਥੋਪਾਈ ਕੀਤੀ।


Related News