ਜਲੰਧਰ ਜ਼ਿਲ੍ਹੇ 'ਚ ਕੋਰੋਨਾ ਆਫ਼ਤ: ਵੱਡੀ ਗਿਣਤੀ 'ਚ ਨਵੇਂ ਮਾਮਲੇ ਮਿਲਣ ਨਾਲ ਅੰਕੜਾ ਪੁੱਜਾ 6200 ਤੋਂ ਪਾਰ

08/29/2020 5:14:09 PM

ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ਨੀਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਅੱਜ ਫਿਰ ਤੋਂ ਵੱਡੀ ਗਿਣਤੀ 'ਚ ਪਾਜ਼ੇਟਿਵ ਕੇਸ ਪਾਏ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਤੱਕ ਕੁੱਲ 166 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਨਵ ਪਾਈ ਗਈ। ਇਸ ਦੇ ਨਾਲ ਹੀ ਕੋਰੋਨਾ ਕਾਰਨ 5 ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਮਿਲੀ ਹੈ। ਇਥੇ ਦੱਸ ਮਰਨ ਵਾਲਿਆਂ 'ਚ ਦੋ ਦੀ ਪਛਾਣ ਜਮਸ਼ੇਰ ਖਾਸ ਦਾ 52 ਸਾਲਾ ਮਹਿੰਦਰ ਸਿੰਘ ਅਤੇ ਨਕੋਦਰ ਦੇ 67 ਸਾਲਾ ਕੇਸ਼ਵ ਧੀਰ ਸ਼ਾਮਲ ਹਨ, ਜਿਨ੍ਹਾਂ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 6237 ਅਤੇ ਮ੍ਰਿਤਕਾਂ ਦਾ ਅੰਕੜਾ 160 ਤੱਕ ਪਹੁੰਚ ਗਿਆ ਹੈ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਨ੍ਹਾਂ 166 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ, ਉਨ੍ਹਾਂ 'ਚ ਸਰਕਾਰੀ ਅਤੇ ਪ੍ਰਾਈਵੇਟ ਡਾਕਟਰ, ਸਟਾਫ ਨਰਸ, ਇਨਕਮ ਟੈਕਸ ਵਿਭਾਗ ਅਤੇ ਸਟੇਟ ਬੈਂਕ ਦੇ ਕੁਝ ਕਰਮਚਾਰੀ ਵੀ ਸ਼ਾਮਲ ਸਨ।

ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਮਹਿੰਦਰ ਸਿੰਘ (57) ਜਮਸ਼ੇਰ ਖਾਸ
2. ਕੇਸ਼ਵ ਧੀਰ (67) ਨਕੋਦਰ
3. ਕਾਸ਼ੀ ਨਾਥ (52) ਕਟੜਾ ਮੁਹੱਲਾ
4. ਵਿਨੋਦ (62) ਗਰੀਨ ਮਾਡਲ ਟਾਊਨ
5. ਪੂਜਾ (43) ਪ੍ਰਿਥਵੀ ਨਗਰ

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ :
1. ਮੋਹਨ ਵਿਹਾਰ, ਲੱਧੇਵਾਲੀ : ਮਨੋਰਮਾ ਦੇਵੀ, ਆਸ਼ਾ ਰਾਣੀ, ਮਨੀਸ਼ਾ ਰਾਣੀ, ਰਣਜੀਤ ਿਸੰਘ, ਅੰਸ਼ਿਕਾ
2.ਤ੍ਰਿਲੋਕ ਨਗਰ : ਰਵੀ
3. ਧੋਬੀ ਮੁਹੱਲਾ : ਅੰਮ੍ਰਿਤਪਾਲ, ਓਜਸ, ਸਰਿਤਾ
4. ਸੁਭਾਸ਼ ਨਗਰ : ਰੁਪੇਸ਼ ਕੁਮਾਰ
5. ਸ਼ਿਵਰਾਜ ਗੰਜ : ਵੀਨੂ
6. ਬੱਤਰਾ ਹਸਪਤਾਲ : ਰਾਮਮੂਰਤੀ
7. ਸਲੇਮਪੁਰ ਮੁਸਲਮਾਨਾਂ : ਪਾਰਵਤੀ
8. ਸੂਰਾਨੁੱਸੀ : ਅਜਾਕ
9. ਸੁੱਕਾ ਤਲਾਬ ਕਰਤਾਰਪੁਰ : ਜਤਿਨ ਕੁਮਾਰ
10.ਪਿੰਡ ਹਰੀਪੁਰ : ਸੁਖਵਿੰਦਰ ਿਸੰਘ
11. ਪ੍ਰਤਾਪਪੁਰਾ : ਗੀਤਾ ਦੇਵੀ
12. ਦੀਪ ਨਗਰ ਜਲੰਧਰ ਕੈਂਟ : ਮੋਹਿਤ, ਕੁਸੁਮ
13. ਜਲੰਧਰ ਕੈਂਟ : ਰਾਜਨ
14. ਗ੍ਰੀਨ ਐਵੇਨਿਊ : ਅਰਜੁਨ
15. ਗ੍ਰੀਨ ਮਾਡਲ ਟਾਊਨ : ਇੰਦਰਜੀਤ ਿਸੰਘ
16.ਪਿੰਡ ਲਿੱਦੜਾਂ : ਕੁਲਵਿੰਦਰ ਿਸੰਘ
17. ਸੁੱਚੀ ਪਿੰਡ : ਦਵਿੰਦਰ ਸਿੰਘ
18. ਗੁਰੂ ਰਵਿਦਾਸ ਨਗਰ : ਪੂਨਮ ਦੇਵੀ, ਗੁਰਪ੍ਰੀਤ
19. ਛੋਟੀ ਬਾਰਾਦਰੀ ਪਾਰਟ-2 : ਗੁਰਬਚਨ ਸਿੰਘ, ਮਹਿੰਦਰ ਸਿੰਘ
20. ਬੈਕਸਾਈਡ ਟੀ. ਵੀ. ਸੈਂਟਰ : ਸਾਰਥਿਕ
21. ਗੁਰੂ ਨਗਰ : ਵਿਨੋਦ ਕੁਮਾਰ
22. ਲਕਸ਼ਮੀਪੁਰਾ : ਰੋਹਿਤ
23. ਦੁਸਹਿਰਾ ਗਰਾਊਂਡ ਬਸਤੀ ਸ਼ੇਖ : ਸੌਰਭ, ਵਿਜੇ ਕੁਮਾਰੀ, ਸੋਨਿਕਾ, ਯੁਵੀ
24. ਗੁਰੂ ਨਾਨਕ ਨਗਰ : ਰਾਜਰਾਣੀ, ਵਰਿੰਦਰ
25. ਸ਼ਹੀਦ ਊਧਮ ਸਿੰਘ ਨਗਰ : ਗਗਨਦੀਪ ਕੌਰ, ਸੂਰਜ
26. ਸੇਠ ਹੁਕਮ ਚੰਦ ਕਾਲੋਨੀ : ਰਿਤੂ, ਜਸਜੀਤ
27. ਗੁਰੂ ਨਾਨਕਪੁਰਾ : ਅਮਿਤ
28. ਹਾਊਸਿੰਗ ਬੋਰਡ ਕਾਲੋਨੀ : ਨਿਤਿਨ, ਜਸਵਿੰਦਰ
29. ਜੀ. ਟੀ. ਬੀ. ਐਵੇਨਿਊ : ਮਨਜੀਤ ਸਿੰਘ
30. ਭਾਰਗੋ ਕੈਂਪ : ਰਿਤੂ, ਨੀਨਾ ਰਾਣੀ, ਸਾਹਿਲ, ਉਦਿਤ ਕੁਮਾਰ, ਕ੍ਰਿਸ਼ਨ
31. ਨਜ਼ਦੀਕ ਵ੍ਹਾਈਟ ਡਾਇਮੰਡ : ਰਾਮ ਕਿਸ਼ਨ, ਕਮਲੇਸ਼
32. ਟੈਗੋਰ ਨਗਰ : ਕਮਲਾ ਰਾਣੀ
33. ਮੁਹੱਲਾ ਨੰਬਰ 4 ਜਲੰਧਰ ਕੈਂਟ : ਹਰਭਜਨ ਸਿੰਘ
34. ਅਮਨ ਨਗਰ ਸੋਢਲ ਰੋਡ : ਤਜਿੰਦਰ ਸਿੰਘ
35. ਪਿੰਡ ਗਿੱਦੜਪਿੰਡੀ : ਭਜਨ ਸਿੰਘ
36. ਪਟੇਲ ਨਗਰ : ਸ਼ਰਦ
37. ਹਰਦੇਵ ਨਗਰ ਕਪੂਰਥਲਾ ਰੋਡ : ਤਰਲੋਚਨ
38. ਗੜ੍ਹਾ : ਫੂਲ ਚੰਦ
39. ਗੋਲਡਨ ਐਵੇਨਿਊ : ਸੌਦਾਗਰ, ਪਰਮਿੰਦਰ
40. ਸ਼ਹੀਦ ਬਾਬੂ ਲਾਭ ਸਿੰਘ ਨਗਰ : ਅਰੁਣ ਕੁਮਾਰ, ਮਦਨ ਲਾਲ
41. ਗੁਰੂ ਤੇਗ ਬਹਾਦਰ ਨਗਰ : ਨਰਿੰਦਰ, ਅਸ਼ਵਨੀ
42. ਹੈਮਿਲਟਨ ਟਾਵਰ : ਸੂਰਜ
43. ਦਿਲਬਾਗ ਨਗਰ : ਸੁਰਿੰਦਰ
44. ਮਹਾਰਾਜਾ ਗਾਰਡਨ : ਜਸਪਾਲ
45. ਟਾਂਡਾ ਰੋਡ : ਸੰਗੀਤਾ
46. ਸੋਢਲ ਨਗਰ : ਤਰਸੇਮ, ਕ੍ਰਿਸ਼ਨ
47. ਨਿਊ ਜਵਾਹਰ ਨਗਰ : ਨਿਲੀਕਾ
48. ਰੋਜ਼ ਪਾਰਕ : ਨੀਲਮ, ਸਪਨਾ
49. ਨਜ਼ਦੀਕ ਏਕਲਵਯ ਸਕੂਲ : ਰਾਹੁਲ
50. ਲਾਜਪਤ ਨਗਰ : ਮਾਧਵੀ
51. ਪਿੰਡ ਹਾਜੀਪੁਰ : ਪਰਮਜੀਤ
52. ਮੁਹੱਲਾ ਬੇਗਮਪੁਰਾ : ਮਨੀਸ਼ਾ
53. ਪਿੰਡ ਕੰਦੋਲਾ ਕਲਾਂ : ਬਲਵੀਰ
54. ਮਖਦੂਮਪੁਰਾ : ਸੁਰਿੰਦਰ ਕੁਮਾਰ
55. ਰੰਧਾਵਾ ਕਾਲੋਨੀ : ਦੀਪਕ ਕੁਮਾਰ
56. ਪਾਰਕ ਐਵੇਨਿਊ ਚੁਗਿੱਟੀ : ਕੁਲਜੀਤ ਕੌਰ
57. ਮਿੱਠਾਪੁਰ : ਜੈਮੀਤ ਿਸੰਘ
58. ਗੋਵਿੰਦ ਨਗਰ ਬਸਤੀ ਗੁਜ਼ਾਂ : ਅਨਿਲ
59. ਜੇਲ ਰੋਡ ਮਿਸ਼ਨ ਕੰਪਾਊਂਡ : ਅਭੈ
60. ਮੁਹੱਲਾ ਨੰਬਰ 10 ਜਲੰਧਰ ਕੈਂਟ : ਨੇਹਾ
61. ਮੁਹੱਲਾ ਨੰਬਰ 13 ਜਲੰਧਰ ਕੈਂਟ : ਰਾਹੁਲ
62. ਮੁਹੱਲਾ ਨੰਬਰ 12 ਜਲੰਧਰ ਕੈਂਟ : ਮਮਤਾ
63. ਅਰਬਨ ਅਸਟੇਟ : ਕੁਣਾਲ, ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ
64. ਮੋਤਾ ਸਿੰਘ ਨਗਰ : ਗੁਰਸ਼ਰਨ ਕੌਰ, ਹਰਪਿੰਦਰ ਪਾਲ ਸਿੰਘ
65. ਮਾਸਟਰ ਤਾਰਾ ਸਿੰਘ ਨਗਰ : ਵਰੁਣ
66. ਬੈਂਕ ਐਨਕਲੇਵ ਫੇਸ-2 : ਸੰਤੋਸ਼ ਕੁਮਾਰੀ
67. ਰਾਜਪੂਤ ਨਗਰ ਮਾਡਲ ਹਾਊਸ : ਸ਼ਵੇਤਾ
68. ਮੁਹੱਲਾ ਗੋਬਿੰਦਗੜ੍ਹ : ਜਸਵਿੰਦਰ ਸਿੰਘ
69. ਮਕਸੂਦਾਂ : ਲੱਕੀ
70. ਕੋਟ ਬਾਦਲ ਖਾਂ ਨੂਰਮਹਿਲ : ਜਸਵੰਤ ਕੌਰ
71. ਫਗਵਾੜੀ ਮੁਹੱਲਾ ਗੜ੍ਹਾ : ਸ਼ਿਵ ਕੁਮਾਰ
72.ਦਿਓਲ ਨਗਰ : ਸੰਦੀਪ ਕੁਮਾਰ
73. ਬਸਤੀ ਬਾਵਾ ਖੇਲ : ਕਾਸ਼ੀ ਨਾਥ
74. ਮੁਹੱਲਾ ਕਰਾਰ ਖਾਂ : ਰਾਜੀਵ
75. ਪਿੰਡ ਪਾਸਤਗੋ ਭੋਗਪੁਰ : ਰੁਪਿੰਦਰ ਕੌਰ
76. ਪਿੰਡ ਤਲਵੰਡੀ ਭਰੋਂ ਨਕੋਦਰ : ਪਵਨਪ੍ਰੀਤ ਿਸੰਘ
77. ਲੋਹੀਆਂ ਖਾਸ : ਮਯੰਕ ਕੁਮਾਰ
78. ਸੂਰਿਆ ਐਨਕਲੇਵ : ਪਵਨ ਕੁਮਾਰ, ਨਿਹਾਰਿਕਾ
79. ਪ੍ਰਕਾਸ਼ ਨਗਰ ਮਾਡਲ ਟਾਊਨ : ਅਸ਼ੋਕ ਕੁਮਾਰ
80. ਪਿੰਡ ਚਾਨੀਆਂ : ਜੀਨ ਸਿੰਘ
81. ਮਾਡਲ ਟਾਊਨ : ਤਰਸੇਮ ਸਿੰਘ, ਨਿਰਮਲਾ ਦੇਵੀ, ਅੰਮ੍ਰਿਤਾ
82. ਸਿਵਲ ਹਸਪਤਾਲ ਜਲੰਧਰ : ਏਕਤਾ, ਹਰਮਿੰਦਰਪਾਲ ਸਿੰਘ
83. ਸਿਵਲ ਹਸਪਤਾਲ ਫਿਲੌਰ : ਅਸ਼ਵਨੀ ਕੁਮਾਰ
84. ਜਮਸ਼ੇਰ ਖਾਸ : ਬਲਬੀਰ ਕੌਰ, ਅਮਰਦੀਪ ਸਿੰਘ, ਰਜਿੰਦਰ ਕੌਰ
85. ਨੂਰਮਹਿਲ : ਹੇਮਰਾਜ
86. ਪਿੰਡ ਰੂਪੇਵਾਲ ਸ਼ਾਹਕੋਟ : ਮੁਖਤਿਆਰ ਸਿੰਘ
87. ਖੁਰਲਾ ਕਿੰਗਰਾ : ਮੁਕੇਸ਼ ਕੁਮਾਰ
88. ਬੜਾ ਪਿੰਡ : ਸ਼ਿਵਾਨੀ
89. ਇਨਕਮ ਟੈਕਸ ਵਿਭਾਗ : ਅਜੀਤ, ਬ੍ਰਜੇਸ਼, ਹਰੀਸ਼ ਕੁਮਾਰ, ਕਮਲ, ਵਿਨੋਦ
90. ਬਲਵੰਤ ਨਗਰ : ਅਨੀਤਾ, ਨਿਰਮਲ ਕਾਂਤਾ, ਦੀਪਾਲੀ, ਅੰਸ਼ੂ, ਮਧੂ
91. ਕਸਤੂਰੀ ਮੁਹੱਲਾ : ਕ੍ਰਿਸ਼ਨ ਕੁਮਾਰ
92. ਮੁਹੱਲਾ ਚਾਏਆਮ ਬਸਤੀ ਸ਼ੇਖ : ਮਮਤਾ
93. ਰਿਸ਼ੀ ਨਗਰ : ਰਾਜ ਕੁਮਾਰ
94. ਮੁਹੱਲਾ ਨੰਬਰ 20 ਜਲੰਧਰ ਕੈਂਟ : ਪੂਜਾ
95. ਅਜੀਤ ਨਗਰ : ਵਿੱਕੀ ਕੁਮਾਰ
96. ਰੇਰੂ ਪਿੰਡ : ਮਨਜੀਤ ਕੌਰ, ਬਲਦੇਵ ਕੁਮਾਰ
97. ਸ਼ਹੀਦ ਭਗਤ ਸਿੰਘ ਕਾਲੋਨੀ : ਕਾਜਲ
98. ਕਰੋਲ ਬਾਗ : ਵੈਦੀਵਲ
99. ਗੁਰਜੀਤ ਨਗਰ ਗੜ੍ਹਾ : ਕਪਿਲ ਦੇਵ, ਰਜਤ
100. ਪੰਜਾਬ ਐਵੇਨਿਊ : ਵਿਜੇ
101. ਪਿੰਡ ਜੱਲੋਵਾਲ : ਕੁਲਵਿੰਦਰ ਕੌਰ
102. ਪ੍ਰੀਤ ਨਗਰ ਭੋਗਪੁਰ : ਵਿੱਕੀ ਰਾਜ
103. ਹਰਦੇਵ ਨਗਰ : ਗੁਰਜੀਤ ਸਿੰਘ
104. ਸੰਤੋਖਪੁਰਾ : ਗੁਨਜਾਰ
105. ਸੁਭਾਸ਼ ਨਗਰ : ਸੀਆਰਾਮ
106. ਅਵਤਾਰ ਨਗਰ : ਸੁਮਿਤ
107.ਪਿੰਡ ਪੱਤੜ ਕਲਾਂ : ਸ਼ਮਸ਼ੇਰ ਸਿੰਘ
108. ਕਾਲੀਆ ਕਾਲੋਨੀ : ਸਤਵੀਰ ਕੌਰ

ਇਹ ਵੀ ਪੜ੍ਹੋ: 25 ਕਰੋੜ ਦੀ ਠੱਗੀ ਦੇ ਮਾਮਲੇ 'ਚ ਜਲੰਧਰ ਪੁਲਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ

ਸ਼ੁੱਕਰਵਾਰ 191 ਦੀ ਰਿਪੋਰਟ ਆਈ ਸੀ ਨੈਗੇਟਿਵ ਅਤੇ 147 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ 191 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਪਾਜ਼ੇਟਿਵ ਮਰੀਜ਼ਾਂ 'ਚੋਂ 147 ਨੂੰ ਛੁੱਟੀ ਦੇ ਦਿੱਤੀ ਗਈ। ਮਹਿਕਮੇ ਨੇ 664 ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ।

ਇਹ ਵੀ ਪੜ੍ਹੋ: ਕੁਵੈਤ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੌਜਵਾਨ ਨੂੰ ਸਮਾਜ ਸੇਵੀ ਸੰਸਥਾਵਾਂ ਨੇ ਲਿਆਂਦਾ ਪੰਜਾਬ

ਜਾਣੋ ਤਾਜ਼ਾ ਹਾਲਾਤ
ਕੁਲ ਸੈਂਪਲ-66061
ਨੈਗੇਟਿਵ ਆਏ-58672
ਪਾਜ਼ੇਟਿਵ ਆਏ-6097
ਡਿਸਚਾਰਜ ਹੋਏ-3902
ਮੌਤਾਂ ਹੋਈਆਂ-160
ਐਕਟਿਵ ਕੇਸ-2016
ਇਹ ਵੀ ਪੜ੍ਹੋ: ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ


shivani attri

Content Editor

Related News