'ਲੁਧਿਆਣਾ' 'ਚ 'ਕਾਂਗਰਸ' ਨੂੰ ਮਿਲੀ ਵੱਡੀ ਜਿੱਤ, ਜਾਣੋ ਕਿੱਥੇ ਕਿੰਨੀਆਂ ਸੀਟਾਂ ਹਾਸਲ ਹੋਈਆਂ
Wednesday, Feb 17, 2021 - 04:18 PM (IST)
ਲੁਧਿਆਣਾ (ਵਿਪਨ) : ਪੰਜਾਬ 'ਚ 14 ਫਰਵਰੀ ਨੂੰ ਪਈਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਲੁਧਿਆਣਾ ਜ਼ਿਲ੍ਹੇ 'ਚ ਕਾਂਗਰਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਕਾਂਗਰਸੀ ਵਰਕਰਾਂ ਵੱਲੋਂ ਇਸ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਹਨ। ਪਾਰਟੀ ਨੇ ਖੰਨਾ, ਜਗਰਾਓਂ, ਸਮਰਾਲਾ, ਰਾਏਕੋਰਟ, ਦੋਰਾਹਾ, ਪਾਇਲ, ਸਾਹਨੇਵਾਲ ਅਤੇ ਮੁੱਲਾਂਪੁਰ ਦਾਖਾ 'ਚ ਜਿੱਤ ਹਾਸਲ ਕਰਦੇ ਹੋਏ ਵਿਰੋਧੀਆਂ ਨੂੰ ਪਛਾੜ ਦਿੱਤਾ ਹੈ। ਇੱਥੇ ਹਾਸਲ ਹੋਏ ਚੋਣ ਨਤੀਜਿਆਂ ਦਾ ਵੇਰਵਾ ਇਸ ਤਰ੍ਹਾਂ ਹੈ-
ਇਹ ਵੀ ਪੜ੍ਹੋ : 'ਖੰਨਾ' ਨਗਰ ਕੌਂਸਲ 'ਤੇ ਕਾਂਗਰਸ ਦਾ ਕਬਜ਼ਾ, 19 ਸੀਟਾਂ ਜਿੱਤ ਕੇ ਵਿਰੋਧੀਆਂ ਨੂੰ ਪਛਾੜਿਆ
ਖੰਨਾ (ਕੁੱਲ ਸੀਟਾਂ-33)
ਕਾਂਗਰਸ-19, ਆਜ਼ਾਦ-4, ਸ਼੍ਰੋਮਣੀ ਅਕਾਲੀ ਦਲ-6, ਆਮ ਆਦਮੀ ਪਾਰਟੀ-2, ਭਾਜਪਾ-2
ਜਗਰਾਓਂ (ਕੁੱਲ ਸੀਟਾਂ-23)
ਕਾਂਗਰਸ-17, ਆਜ਼ਾਦ-5, ਸ਼੍ਰੋਮਣੀ ਅਕਾਲੀ ਦਲ-1
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਬੀਬੀਆਂ ਨੂੰ 5 ਰੁਪਏ 'ਚ ਮਿਲੇਗਾ 'ਸੈਨੇਟਰੀ ਨੈਪਕਿਨ', ਸ਼ੁਰੂ ਹੋਈ ਪਹਿਲੀ ਵੈਂਡਿੰਗ ਮਸ਼ੀਨ
ਸਮਰਾਲਾ (ਕੁੱਲ ਸੀਟਾਂ-15)
ਕਾਂਗਰਸ-10, ਸ਼੍ਰੋਮਣੀ ਅਕਾਲੀ ਦਲ-5, ਭਾਜਪਾ-0, ਆਪ-0
ਰਾਏਕੋਟ (ਕੁੱਲ ਸੀਟਾਂ-15)
ਕਾਂਗਰਸ-15, ਅਕਾਲੀ ਦਲ-0, ਆਪ-0, ਭਾਜਪਾ-0
ਦੋਰਾਹਾ (ਕੁੱਲ ਸੀਟਾਂ-15)
ਇਹ ਵੀ ਪੜ੍ਹੋ : 'ਪਟਿਆਲਾ' ਦੇ ਇਨ੍ਹਾਂ ਇਲਾਕਿਆਂ 'ਚ 'ਕਾਂਗਰਸ' ਨੇ ਗੱਡੇ ਜਿੱਤ ਦੇ ਝੰਡੇ, ਜਾਣੋ ਕੀ ਰਿਹਾ ਚੋਣ ਨਤੀਜਾ
ਕਾਂਗਰਸ-11, ਆਜ਼ਾਦ-1, ਅਕਾਲੀ ਦਲ-2, ਆਪ-1
ਪਾਇਲ (ਕੁੱਲ ਸੀਟਾਂ-11)
ਕਾਂਗਰਸ-9, ਆਜ਼ਾਦ-1, ਅਕਾਲੀ ਦਲ-1
ਸਾਹਨੇਵਾਲ (ਕੁੱਲ ਸੀਟਾਂ-1)
ਅਕਾਲੀ ਦਲ-1, ਕਾਂਗਰਸ-0, ਭਾਜਪਾ-0, ਆਪ-0
ਮੁੱਲਾਂਪੁਰ ਦਾਖਾਂ (ਕੁੱਲ ਸੀਟਾਂ-1)
ਕਾਂਗਰਸ-1, ਅਕਾਲੀ ਦਲ-0, ਆਪ-0, ਭਾਜਪਾ-0