ਨਾਭਾ ਦੀ ਪਸ਼ੂ ਮੰਡੀ ਚ ਵਾਪਰਿਆ ਦਰਦਨਾਕ ਹਾਦਸਾ, ਹੱਸਦੇ-ਖੇਡਦੇ ਬੱਚੇ ਦੀ ਮੌਤ
Sunday, Aug 06, 2017 - 11:33 AM (IST)
ਨਾਭਾ— ਪਟਿਆਲਾ ਦੇ ਨਾਭਾ ਦੀ ਪਸ਼ੂ ਮੰਡੀ ਵਿਚ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਚਾਪ ਸਾਲਾ ਬੱਚੇ ਦੀ ਮੌਤ ਹੋ ਗਈ। ਪਸ਼ੂ ਮੰਡੀ ਵਿਚ ਖੇਡਦੇ ਹੋਏ ਬੱਚਿਆਂ ਉੱਪਰ ਲੋਹੇ ਦੇ ਗੇਟ ਡਿੱਗ ਗਿਆ। ਹਾਦਸੇ ਵਿਚ ਇਕ ਹੋਰ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਮ੍ਰਿਤਕ ਬੱਚਾ ਇਸੇ ਦਾ ਭਰਾ ਸੀ।
