ਅੱਜ ਦੇ ਦਿਨ ਬਣੇ ਸੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਫ਼ੌਜ ਦਾ ਹਿੱਸਾ, ਫੇਸਬੁੱਕ 'ਤੇ ਸਾਂਝੀ ਕੀਤੀ ਤਸਵੀਰ

Wednesday, Jul 15, 2020 - 06:09 PM (IST)

ਅੱਜ ਦੇ ਦਿਨ ਬਣੇ ਸੀ ਕੈਪਟਨ ਅਮਰਿੰਦਰ ਸਿੰਘ ਭਾਰਤੀ ਫ਼ੌਜ ਦਾ ਹਿੱਸਾ, ਫੇਸਬੁੱਕ 'ਤੇ ਸਾਂਝੀ ਕੀਤੀ ਤਸਵੀਰ

ਸ਼ੇਰਪੁਰ (ਅਨੀਸ਼): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਸ਼ਲ ਮੀਡੀਆ ਤੇ ਪੂਰਾ ਸਰਗਰਮ ਰਹਿੰਦੇ ਹਨ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਫੌਜ ਵਿਚ ਭਰਤੀ ਹੋਣ ਸਮੇਂ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਸਵੀਰ ਦੇ ਨਾਲ ਪੋਸਟ ਕੀਤਾ ਹੈ ਕਿ ਅੱਜ ਦੇ ਦਿਨ ਸੰਨ 1963 'ਚ ਮੈਂ ਭਾਰਤੀ ਫੌਜ ਦਾ ਹਿੱਸਾ ਬਣਿਆ ਸੀ ਤੇ ਸਿੱਖ ਰੈਜੀਮੈਂਟ (2 ਸਿੱਖ) ਦੂਜੀ ਬਟਾਲੀਅਨ 'ਚ ਸ਼ਾਮਲ ਹੋਇਆ ਸੀ, ਉਹ ਬਟਾਲੀਅਨ ਜਿਸ 'ਚ ਮੇਰੇ ਦਾਦਾ ਜੀ ਤੇ ਪਿਤਾ ਜੀ ਵੀ ਆਪਣੀ ਸੇਵਾ ਨਿਭਾਅ ਚੁੱਕੇ ਸਨ।

ਇਹ ਵੀ ਪੜ੍ਹੋ: ਫਾਇਰਿੰਗ ਮਾਮਲੇ 'ਚ ਸਿੱਧੂ ਮੂਸੇਵਾਲਾ ਨੂੰ ਮਿਲੀ ਪੱਕੀ ਜ਼ਮਾਨਤ

PunjabKesari

ਮੇਰੇ ਲਈ ਇਹ ਯਾਦ ਸਦੀਂਵੀਂ ਰਹੇਗੀ ਤੇ ਅੱਜ ਮੈਂ ਜੋ ਵੀ ਹਾਂ ਉਹ ਸਿਰਫ ਤੇ ਸਿਰਫ ਸਾਡੀ ਭਾਰਤੀ ਫੌਜ ਦੀ ਇਸ ਵੱਕਾਰੀ ਸੰਸਥਾ ਕਰਕੇ ਹਾਂ।

ਇਹ ਵੀ ਪੜ੍ਹੋ: ਗਰੀਬ ਦੇ ਮਕਾਨ ਦੀ ਛੱਤ ਡਿੱਗਣ ਕਾਰਨ 1 ਬੱਚੇ ਦੀ ਮੌਤ,ਦੂਜੇ ਦੇ ਇਲਾਜ ਲਈ ਨਹੀਂ ਹਨ ਪੈਸੇ

ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ


author

Shyna

Content Editor

Related News