ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਾਂਗੇ, Exit poll ਦੀਆਂ ਰਿਪਰੋਟਾਂ ਉਤੇ ਭਰੋਸਾ ਨਹੀਂ : ਕੈਪਟਨ
Sunday, May 19, 2019 - 08:58 PM (IST)

ਜਲੰਧਰ (ਵੈਬ ਡੈਸਕ)-ਪੋਲਿੰਗ ਪ੍ਰੀਕਿਰਿਆ ਮੁਕੰਮਲ ਹੁੰਦੇ ਸਾਰ ਹੀ ਆਏ ਐਗਜੀਟ ਪੋਲ ਦੇ ਨਤੀਜੀਆਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਐਗਜੀਟ ਪੋਲ ਦੀਆਂ ਰਿਪੋਰਟਾਂ ਉਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਾਰੀਆਂ 13 ਦੀਆਂ 13 ਸੀਟਾਂ ਉਤੇ ਜਿੱਤ ਹਾਸਲ ਕਰੇਗੀ।