ਗੈਂਗਰੇਪ ਦੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕੈਂਡਲ ਮਾਰਚ

Wednesday, Feb 13, 2019 - 01:18 AM (IST)

ਗੈਂਗਰੇਪ ਦੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿਵਾਉਣ ਲਈ ਕੈਂਡਲ ਮਾਰਚ

ਲੁਧਿਆਣਾ— ਗੈਂਗਰੇਪ ਦੇ ਮਾਮਲੇ 'ਚ ਕੈਂਡਲ ਮਾਰਚ ਕਰਦੇ ਹੋਏ ਸਟੂਡੈਂਟਸ, ਜਿਨ੍ਹਾਂ ਨੇ ਪੀੜਤ ਲੜਕੀ ਲਈ ਇਨਸਾਫ ਦੀ ਮੰਗ ਕੀਤੀ ਤੇ ਕਿਹਾ ਕਿ ਇਸ ਸ਼ਰਮਨਾਕ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਮੌਤ ਦੀ ਸਜ਼ਾ ਜ਼ਰੂਰ ਦਿੱਤੀ ਜਾਵੇ। ਇਸ ਨਿਆ ਦੀ ਲੜਾਈ 'ਚ ਉਹ ਡੱਟ ਕੇ ਲੜੇਗੀ ਤੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਰਹੇਗੀ।


Related News