ਕੈਨੇਡਾ 'ਚ Farmers ਅਤੇ Truck Drivers ਲਈ Work Permit ਹਾਸਲ ਕਰਨ ਦਾ ਸੁਨਹਿਰੀ ਮੌਕਾ

04/17/2024 1:49:31 PM

ਇੰਟਰਨੈਸ਼ਨਲ ਡੈਸਕ- ਕੈਨੇਡਾ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਹੁਣ ਉਹ ਲੋਕ ਵੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ IELTS ਵਿਚ 4 ਬੈਂਡ ਲਏ ਹਨ। ਇਸ ਸਮੇਂ ਕੈਨੇਡਾ ਵਿਚ ਲੰਬੀ ਦੂਰੀ ਦੇ ਟਰੱਕ ਡਰਾਈਵਰਾਂ ਦੀ ਕਾਫੀ ਮੰਗ ਹੈ। ਕੈਨੇਡਾ ਵਿਚ ਇਨ੍ਹਾਂ ਡਰਾਈਵਰਾਂ ਦੀ ਸਲਾਨਾ ਔਸਤ ਤਨਖ਼ਾਹ 55 ਹਜ਼ਾਰ ਡਾਲਰ ਤੋਂ ਲੈ ਕੇ 70 ਹਜ਼ਾਰ ਡਾਲਰ ਤੱਕ ਹੁੰਦੀ ਹੈ। ਇਨ੍ਹਾਂ ਨੂੰ ਪੇਡ ਲੀਵ ਮਿਲਦੀਆਂ ਹਨ। ਬੋਨਸ ਭੁਗਤਾਨ ਵੀ ਮਿਲੇੇਗਾ। 

ਕੈਨੇਡਾ ਵਿਚ ਹੋਰ ਸਹਲੂਤਾਂ ਵੀ ਮਿਲਣਗੀਆਂ। ਫ੍ਰੀ ਸਿਹਤ ਸਹੂਲਤਾਂ ਅਤੇ ਤੁਹਾਡੇ ਬੱਚਿਆਂ ਲਈ ਸਿੱਖਿਆ ਵੀ ਫ੍ਰੀ ਹੋਵੇਗੀ। ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ 77102-90013 'ਤੇ ਸੰਪਰਕ ਕਰ ਸਕਦੇ ਹੋ। ਜਿਹੜੇ ਲੋਕ ਕੈਨੇਡਾ ਜਾਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਹ ਮੌਕਾ ਨਹੀਂ ਗੁਆਉਣਾ ਚਾਹੀਦਾ। ਆਪਣੇ ਸੁਫ਼ਨਿਆਂ ਨੂੰ ਪੁੂਰਾ ਕਰਨ ਲਈ ਤੁਰੰਤ ਅਪਲਾਈ ਕਰੋ। ਇਸ ਸਬੰਧੀ ਪੂਰੀ ਜਾਣਕਾਰੀ ਤੇ ਸਲਾਹ ਲਈ ਤੁਸੀਂ ਇਸ ਨੰਬਰ 77102-90013 'ਤੇ ਸੰਪਰਕ ਕਰ ਸਕਦੇ ਹੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News