200 ਡਾਲਰ 'ਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਜਾਣੋ ਪੂਰਾ ਪ੍ਰੋਸੈੱਸ

Thursday, Sep 15, 2022 - 01:12 PM (IST)

200 ਡਾਲਰ 'ਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਜਾਣੋ ਪੂਰਾ ਪ੍ਰੋਸੈੱਸ

ਬਰੈਂਪਟਨ: ਆਪਣੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਦੁਨੀਆ ਭਰ ਦੇ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ ਤੇ ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਾਸ ਮੌਕਾ ਨਾ ਗੁਆਓ। ਹੁਣ ਤੁਸੀਂ 200 ਡਾਲਰ ਵਿਚ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਕੈਨੇਡਾ ਦਾ ਟੂਰਿਸਟ ਵੀਜ਼ਾ ਤੁਹਾਨੂੰ ਤੁਹਾਡੀ ਯੋਗਤਾ ਦੇ ਆਧਾਰ ’ਤੇ ਮਿਲੇਗਾ। ਵੀਜ਼ਾ ਲਗਵਾਉਣ ਲਈ ਪਹਿਲਾਂ ਤਾਂ ਸਹੀ ਏਜੰਟ ਨੂੰ ਚੁਣਨ ਦੀ ਲੋੜ ਹੈ ਕਿਉਂਕਿ ਆਏ ਦਿਨ ਕੋਈ ਨਾ ਕੋਈ ਠੱਗੀ ਦਾ ਕੇਸ ਮਿਲਦਾ ਹੈ ਤੇ ਜ਼ਿਆਦਾਤਰ ਠੱਗੀਆਂ ਪੰਜਾਬ ਵਿਚ ਵੱਜਦੀਆਂ ਹਨ। 

ਕਈ ਏਜੰਟ ਟੂਰਿਸਟ ਵੀਜ਼ਾ ਲਗਵਾਉਣ ਦਾ ਝਾਂਸਾ ਦੇ ਕੇ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਕੇ ਭੱਜ ਜਾਂਦੇ ਹਨ ਤੇ ਲੋਕ ਫਿਰ ਕਿਸੇ ਹੋਰ ਏਜੰਟ 'ਤੇ ਭਰੋਸਾ ਨਹੀਂ ਕਰ ਪਾਉਂਦੇ। ਪਰ ਤੁਸੀਂ ਹੁਣ ਪਹਿਲਾਂ ਹੀ ਸਹੀ ਏਜੰਟ ਦੀ ਚੋਣ ਕਰੋ ਤੇ ਜਲਦ ਤੋਂ ਜਲਦ ਟੂਰਿਸਟ ਵੀਜ਼ਾ ’ਤੇ ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ 82643-46086 ’ਤੇ ਸੰਪਰਕ ਕਰ ਸਕਦੇ ਹੋ। ਇਸ ਵੀਜ਼ੇ ਲਈ ਕਿਸੇ ਪੜ੍ਹਾਈ, ਆਈਲੈਟਸ ਜਾਂ ਕੰਮ ਦੇ ਤਜਰਬੇ ਦੀ ਲੋੜ ਨਹੀਂ ਹੈ। ਇਹ ਵੀਜ਼ਾ ਸਿਰਫ਼ 200 ਡਾਲਰਾਂ ਵਿਚ ਲੱਗਦਾ ਹੈ ਤੇ 10 ਸਾਲ ਦਾ ਵੀਜ਼ਾ ਤੁਹਾਨੂੰ ਮਿਲੇਗਾ। ਇਸ ਵੀਜ਼ੇ ਨੂੰ ਤੁਸੀਂ ਕੈਨੇਡਾ ਜਾ ਕੇ ਵਰਕ ਪਰਮਿਟ ਵਿਚ ਜਾਂ ਸਟੱਡੀ ਵੀਜ਼ਾ ਵਿਚ ਬਦਲ ਸਕਦੇ ਹੋ। ਕੈਨੇਡਾ ਜਾਣ ਦਾ ਸੁਪਨਾ ਪੂਰਾ ਕਰਨ ਲਈ ਜਲਦ ਤੋਂ ਜਲਦ ਵੀਜ਼ਾ ਅਪਲਾਈ ਕਰੋ। ਹੋਰ ਜਾਣਕਾਰੀ ਲਈ 82643-46086 ’ਤੇ ਸੰਪਰਕ ਕਰੋ।


author

Vandana

Content Editor

Related News