ਕੈਨੇਡਾ ਜਾ ਕੇ ਸਕੂਲਿੰਗ ਕਰੋ, 4 ਤੋਂ 17 ਸਾਲ ਦੇ ਬੱਚਿਆਂ ਲਈ ਮਾਈਨਰ ਸਟੱਡੀ ਵੀਜ਼ਾ
Friday, Jun 23, 2023 - 03:38 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਨੇ ਇੱਕ ਵੀਜ਼ੇ ਦੀ ਪੇਸ਼ਕਸ ਕੀਤੀ ਹੈ ਜਿਸ ਵਿੱਚ ਤੁਹਾਡਾ 4 ਤੋਂ 17 ਸਾਲ ਤੱਕ ਦਾ ਬੱਚਾ ਕੈਨੇਡਾ ਵਿੱਚ ਪੜ੍ਹਾਈ ਕਰ ਸਕਦਾ ਹੈ ਅਤੇ ਮਾਤਾ ਪਿਤਾ ਨਾਲ ਜਾ ਸਕਦੇ ਹਨ ਅਤੇ ਉੱਥੇ ਪਹੁੰਚ ਕੇ ਆਪਣਾ ਵੀਜ਼ਾ ਵਰਕ ਵੀਜ਼ਾ ਵਿੱਚ ਬਦਲਵਾ ਸਕਦੇ ਹਨ। ਇਸਦੇ ਨਾਲ ਹੀ ਤੁਹਾਡੇ ਬੱਚੇ ਦੀ ਪੜ੍ਹਾਈ ਮੁਫ਼ਤ ਹੋ ਜਾਂਦੀ ਹੈ।
ਹਾਂਜੀ ਤੁਸੀਂ ਬਿਲਕੁਲ ਠੀਕ ਪੜ੍ਹ ਰਹੇ ਹੋ ਹੁਣ ਮਾਤਾ ਪਿਤਾ ਆਪਣੇ ਬੱਚੇ ਨਾਲ ਕੈਨੇਡਾ ਜਾ ਕੇ ਸੈਟਲ ਹੋ ਸਕਦੇ ਹਨ। ਹੁਣ ਤੁਹਾਨੂੰ ਦਸਦੇ ਹਾਂ ਇਸ ਵੀਜ਼ੇ ਬਾਰੇ, ਇਹ ਵੀਜ਼ਾ ਹੈ (ਮਾਈਨਰ ਸਟੱਡੀ ਵੀਜ਼ਾ) ਜੋ 4 ਤੋਂ 17 ਸਾਲ ਤੱਕ ਦੇ ਬੱਚਿਆਂ ਨੂੰ ਮਿਲਦਾ ਹੈ, ਇਸ ਦੀ ਕੀ ਪ੍ਰਕਿਰਿਆ ਹੈ, ਕਿਹੜੇ ਡਾਕੂਮੈਂਟ ਲਗਦੇ ਹਨ ਅਤੇ ਕਿਸ ਤਰ੍ਹਾਂ ਇਹ ਵੀਜ਼ਾ ਅਪਲਾਈ ਕੀਤਾ ਜਾਂਦਾ ਹੈ। ਇਸ ਬਾਰੇ ਪੂਰੀ ਜਾਣਕਾਰੀ ਅਤੇ ਆਪਣੀ ਫਾਈਲ ਪ੍ਰੋਸੈਸਿੰਗ ਵਿੱਚ ਲਗਵਾਉਣ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ 77197-64281 ਤੇ ਸੰਪਰਕ ਕਰੋ ਅਤੇ ਸਾਡੇ ਦਫਤਰ ਆ ਕੇ ਸਾਨੂੰ ਮਿਲੋ। ਸਾਡੀ ਟੀਮ ਤੁਹਾਨੂੰ ਬਹੂਤ ਬੇਹਤਰੀਨ ਤਰੀਕੇ ਨਾਲ ਇਸ ਵੀਜ਼ਾ ਨੂੰ ਅਪਲਾਈ ਕਰਨ ਵਿੱਚ ਤੁਹਾਡੀ ਮਦਦ ਕਰੇਗੀ।