ਚੰਡੀਗੜ੍ਹ ''ਚ ਵੀ ਬਲੈਕਆਊਟ, ਪੰਜਾਬ ''ਚ ਹੋ ਰਹੇ ਡਰੋਨ ਹਮਲੇ (ਵੀਡੀਓ)
Thursday, May 08, 2025 - 09:49 PM (IST)

ਚੰਡੀਗੜ੍ਹ : ਭਾਰਤ ਪਾਕਿਸਤਾਨ ਤਣਾਅ ਦਰਮਿਆਨ ਦੇਸ਼ ਵਿਚ ਕਈ ਥਾਈਂ ਹਮਲੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਪਠਾਨਕੋਟ ਤੇ ਜਲੰਧਰ ਵਿਚ ਹਮਲੇ ਹੋਣ ਦੀਆਂ ਖਬਰਾਂ ਹਨ। ਇਸੇ ਵਿਚਾਲੇ ਹੁਣ ਚੰਡੀਗੜ੍ਹ ਵਿਚ ਵੀ ਬਲੈਕਆਊਟ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੂੰ ਅਲਰਟ ਉੱਤੇ ਰੱਖਿਆ ਗਿਆ ਹੈ। ਪੂਰੇ ਭਾਰਤ ਵਿਚ ਏਅਰ ਡਿਫੈਂਸ ਸਿਸਟਮ ਐਕਟਿਵ ਕਰ ਦਿੱਤਾ ਗਿਆ ਹੈ। ਦੇਖੋ ਵੀਡੀਓ...