ਪੰਜਾਬੀ ਵਿਦਿਆਰਥੀਆਂ ਲਈ ਵੱਡਾ ਮੌਕਾ, ਕੈਨੇਡਾ 'ਚ ਨੈਨੀ/ਨਰਸਾਂ ਦੇ ਹਜ਼ਾਰਾਂ ਅਹੁਦੇ ਖ਼ਾਲੀ
Thursday, Feb 16, 2023 - 01:44 PM (IST)
ਇੰਟਰਨੈਸ਼ਨਲ ਡੈਸਕ: ਕੈਨੇਡਾ ਵਿਚ ਕਰੀਬ 35 ਹਜ਼ਾਰ ਤੋਂ ਵੱਧ ਨੈਨੀ/ਨਰਸਾਂ ਦੇ ਅਹੁਦੇ ਖਾਲੀ ਹੋ ਚੁੱਕੇ ਹਨ। ਪੰਜਾਬ ਦੀਆਂ ਕਈ ਲੜਕੀਆਂ ਵਿਦੇਸ਼ਾਂ ’ਚ ਸਿਹਤ ਖੇਤਰ ਵਿਚ ਅੱਗੇ ਵਧ ਰਹੀਆਂ ਹਨ ਅਤੇ ਚੰਗੇ ਪੈਸੇ ਕਮਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ 97799-90766 ’ਤੇ ਸੰਪਰਕ ਕਰੋ | ਇਹ ਪੰਜਾਬ ਦੇ ਨਰਸਿੰਗ ਕਾਲਜਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੱਡਾ ਮੌਕਾ ਹੈ | ਕਈ ਵੱਡੇ ਦੇਸ਼ਾਂ ਵੱਲੋਂ ਨਰਸਿੰਗ ਖੇਤਰ ਨਾਲ ਜੁੜੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਭਾਰੀ ਗਿਣਤੀ ਵਿਚ ਵੀਜ਼ੇ ਜਾਰੀ ਕੀਤੇ ਗਏ। ਜੇਕਰ ਤੁਸੀਂ ਵੀ ਨਰਸਿੰਗ ਖੇਤਰ ਨਾਲ ਸਬੰਧਤ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ ਹੈ। ਹੁਣ ਤੁਸੀਂ ਬਹੁਤ ਆਸਾਨ ਪ੍ਰਕਿਰਿਆ ਤਹਿਤ ਕੈਨੇਡਾ ਜਾ ਕੇ ਉੱਥੇ ਸੈਟਲ ਹੋ ਸਕਦੇ ਹੋ। ਵਿਦੇਸ਼ਾਂ ਵਿਚ ਭਾਰਤੀ ਨਰਸਾਂ/ਨੈਨੀ ਦੀ ਭਾਰੀ ਮੰਗ ਹੈ। ਵਧੇਰੇ ਜਾਣਕਾਰੀ ਲਈ 97799-90766 ’ਤੇ ਸੰਪਰਕ ਕਰੋ।
ਕੈਨੇਡਾ ਸਰਕਾਰ ਵੱਲੋਂ ਵੀ ਨਰਸਿੰਗ ਖੇਤਰ ਨਾਲ ਸਬੰਧਤ ਲੋਕਾਂ ਨੂੰ ਭਾਰੀ ਗਿਣਤੀ ਵਿਚ ਵੀਜ਼ੇ ਜਾਰੀ ਕੀਤੇ ਜਾ ਰਹੇ ਹਨ। ਜੇਕਰ ਤੁਸੀਂ ਨਰਸਿੰਗ ਵਿਚ ਅਪਣਾ ਕਰੀਅਰ ਵਧਾਉਣਾ ਚਾਹੁੰਦੇ ਹੋ ਅਤੇ ਬੀਐਸਸੀ, ਨਰਸਿੰਗ ਤੇ ਜੀਐਨਐਮ, ਏਐਨਐਮ ਕੀਤੀ ਹੈ ਤਾਂ ਤੁਸੀਂ ਨੈਨੀ ਕੇਅਰ ਜਾਂ ਕੇਅਰ ਗਿਵਰ ਪ੍ਰੋਗਰਾਮ ਲਈ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਇੰਪਲੋਇਰ ਰਾਹੀਂ ਕੈਨੇਡਾ ਪਹੁੰਚਣ ਦਾ ਮੌਕਾ ਵੀ ਹੈ ਜੇਕਰ ਤੁਸੀਂ ਬਿਨ੍ਹਾਂ ਮੈਡੀਕਲ ਬੈਕਰਾਉਂਡ ਤੋ ਹੋ, ਬੀਏ ਕੀਤੀ ਹੈ ਜਾਂ ਫਿਰ ਕਿਸੇ ਵੀ ਸਟਰੀਮ ਵਿੱਚ ਪਾਸਆਉਟ ਹੋ ਤਾਂ ਇਸ ਪ੍ਰੋਗਰਾਮ ਵਿੱਚ ਅਪਲਾਈ ਕਰ ਸਕਦੇ ਹੋ। ਇਸ ਦੇ ਲਈ ਤੁਹਾਡੇ ਆਈਲੈਟਸ ਵਿਚ 5 ਬੈਂਡ ਹੋਣੇ ਲਾਜ਼ਮੀ ਹਨ ਅਤੇ ਨਾਲ ਹੀ 5 ਸਾਲ ਤੱਕ ਦੇ ਗੈਪ ਵਾਲੇ ਵੀ ਇਸ ਪ੍ਰੋਗਰਾਮ ਰਾਹੀਂ ਬਾਹਰ ਜਾਣ ਦਾ ਅਵਸਰ ਪ੍ਰਾਪਤ ਕਰ ਸਕਦੇ ਹਨ। ਕੈਨੇਡਾ ਜਾ ਕੇ ਤੁਸੀਂ ਪ੍ਰਤੀ ਮਹੀਨਾ 3 ਲੱਖ ਰੁਪਏ ਕਮਾ ਸਕਦੇ ਹੋ।
ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੇ ਪਰਿਵਾਰ ਜਾਂ ਬੱਚਿਆਂ ਨੂੰ ਨਾਲ ਹੀ ਰੱਖੇ। ਇਸ ਪ੍ਰਕਿਰਿਆ ਤਹਿਤ ਤੁਸੀਂ ਆਪਣੇ ਸਪਾਊਸ ਅਤੇ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦੇ ਹੋ। ਖ਼ਾਸ ਗੱਲ ਇਹ ਹੈ ਕਿ ਤੁਹਾਡਾ ਸਪਾਊਸ ਵੀ ਕੈਨੇਡਾ ਵਿਚ ਜਾ ਕੇ ਕੰਮ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ 97799-90766 ’ਤੇ ਸੰਪਰਕ ਕਰੋ।