ਬਠਿੰਡਾ ਦੇ ਵਿਦਿਆਰਥੀ ਦਾ ਕਮਾਲ, 400 ਸਾਲ ਪੁਰਾਣੇ ਸ੍ਰੀ ਦਰਬਾਰ ਸਾਹਿਬ ਦਾ ਬਣਾਇਆ ਮਾਡਲ

02/06/2020 11:24:57 AM

ਬਠਿੰਡਾ: ਬਠਿੰਡਾ ਜ਼ਿਲੇ ਦੇ ਪਿੰਡ ਮਲਕਾਨਾ ਦੇ 16 ਸਾਲ ਦੇ ਆਕਾਸ਼ ਨੇ ਸ੍ਰੀ ਦਰਬਾਰ ਸਹਿਬ ਦਾ 400 ਸਾਲ ਦਾ ਪੁਰਾਣਾ ਮਾਡਲ 18/27 ਇੰਚ ਦੀ ਲਕੜੀ 'ਤੇ ਤਿਆਰ ਕੀਤਾ ਹੈ। ਇਸ ਉਪਲੱਬਧੀ ਦੇ ਲਈ ਉਨ੍ਹਾਂ ਦਾ ਨਾਂ ਮਾਈਕਰੋ ਆਰਟ ਆਸਟਿਸਟ ਗਿਨੀਜ਼ ਵਰਲਡ ਰਿਕਾਰਡ 'ਚ ਦਰਜ ਕੀਤਾ ਗਿਆ ਹੈ।

PunjabKesari

ਦੱਸਣਯੋਗ ਹੈ ਕਿ ਆਕਾਸ਼ ਨੇ ਮਾਈਕਰੋ ਆਰਟ ਦੀ ਸ਼ੁਰੂਆਤ 5ਵੀਂ ਕਲਾਸ ਦੌਰਾਨ ਕੀਤੀ ਸੀ। ਗਿਨੀਜ਼ ਬੁੱਕ ਤੋਂ ਆਕਾਸ਼ ਨੂੰ ਪ੍ਰਮਾਣ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਆਕਾਸ਼ ਨੇ ਦੱਸਿਆ ਕਿ ਦਰਬਾਰ ਸਾਹਿਬ ਦਾ ਪੁਰਾਣਾ ਮਾਡਲ ਬਣਾਉਣ 'ਚ ਉਸ ਨੂੰ 4 ਮਹੀਨੇ ਲੱਗੇ।


Shyna

Content Editor

Related News