ਬਰਨਾਲਾ ''ਚ ਕੋਚਿੰਗ ਸੈਂਟਰ ਦਾ ਲਾਈਸੈਂਸ ਰੱਦ

Wednesday, Jun 11, 2025 - 01:24 PM (IST)

ਬਰਨਾਲਾ ''ਚ ਕੋਚਿੰਗ ਸੈਂਟਰ ਦਾ ਲਾਈਸੈਂਸ ਰੱਦ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)– ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੇਂਨਡਮੈਂਟ ਰੂਲਜ਼ 2014 ਅਧੀਨ ਜਾਰੀ ਲਾਇਸੈਂਸ ਮਿਆਦ ਪੁੱਗਣ ’ਤੇ ਰੱਦ ਕੀਤਾ ਗਿਆ ਹੈ। ਇਹ ਲਾਇਸੈਂਸ ਜ਼ਿਲਾ ਮੈਜਿਸਟ੍ਰੇਟ ਬਰਨਾਲਾ ਟੀ ਬੈਨਿਥ ਵੱਲੋਂ ਜਾਰੀ ਹੁਕਮਾਂ ’ਤੇ ਰੱਦ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਿਲਿਆ ਬੰਬ! ਇਲਾਕੇ 'ਚ ਬਣਿਆ ਦਹਿਸ਼ਤ ਦਾ ਮਾਹੌਲ

ਜ਼ਿਕਰਯੋਗ ਹੈ ਕਿ ਸਬੰਧਤ ਲਾਇਸੈਂਸੀ ਵੱਲੋਂ ਲਾਇਸੈਂਸ ਸਰੰਡਰ ਕਰਨ ਦੀ ਦਿੱਤੀ ਦਰਖਾਸਤ ਅਤੇ ਐੱਸ. ਐੱਸ. ਪੀ. ਬਰਨਾਲਾ ਵੱਲੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਦਰਸ਼ਨ ਕੁਮਾਰ ਗਰਗ ਪੁੱਤਰ ਮੁਕੰਦ ਲਾਲ ਗਰਗ ਵਾਸੀ R/o B-II/775, ਵਾਰਡ ਨੰ. 6, ਪੁਰਾਣਾ ਸਿਨਮਾ ਰੋਡ, ਬਰਨਾਲਾ ਦੇ ਨਾਂ ’ਤੇ ਜਾਰੀ ਫਰਮ M/s ਗਰਗ ਕੋਚਿੰਗ ਸੈਂਟਰ ਦਾ ਲਾਈਸੈਂਸ ਨੰਬਰ 101/MA/DM/BNL ਨਿਯਮਾਂ ਤਹਿਤ ਰੱਦ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News