ਅਰਮਾਨ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਭੇਜਿਆ ਜੇਲ

Saturday, Nov 30, 2019 - 06:07 PM (IST)

ਅਰਮਾਨ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਭੇਜਿਆ ਜੇਲ

ਅਬੋਹਰ (ਸੁਨੀਲ) : ਨਗਰ ਥਾਣਾ 2 ਮੁਖੀ ਸੁਨੀਲ ਕੁਮਾਰ, ਐੱਸ. ਆਈ. ਮੈਡਮ ਪੁਸ਼ਪਾ ਰਾਣੀ, ਹੌਲਦਾਰ ਗੁਰਦੀਪ ਸਿੰਘ ਨੇ ਅਰਮਾਨ ਅਗਵਾ ਹੱਤਿਆਕਾਂਡ ਦੇ ਦੋ ਮੁਲਜ਼ਮ ਪਵਨ ਕੁਮਾਰ ਤੇ ਸੁਨੀਲ ਕੁਮਾਰ ਨੂੰ ਸੱਤ ਦਿਨ ਦੇ ਪੁਲਸ ਰਿਮਾਂਡ ਦੇ ਬਾਅਦ ਮਾਣਯੋਗ ਜੱਜ ਜਸਪ੍ਰੀਤ ਸਿੰਘ ਮਿਨਹਾਸ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ। 

ਸਰਕਾਰੀ ਵਕੀਲ ਵਿਨੋਦ ਕੁਮਾਰ ਨੇ ਅਦਾਲਤ ਨੂੰ ਕਿਹਾ ਕਿ ਦੋਵਾਂ ਮੁਲਜ਼ਮਾਂ ਦਾ ਹਸਤਾਖਰ ਮਿਲਾਨ ਕਰਨਾ ਹੈ ਜਿਸ ਆਧਾਰ 'ਤੇ ਉਨ੍ਹਾਂ ਨੂੰ ਮਾਣਯੋਗ ਜੱਜ ਸਾਹਮਣੇ ਹਸਤਾਖਰ ਕਰਵਾਏ ਗਏ।


author

Gurminder Singh

Content Editor

Related News