ਆਪਣੇ ਹੀ ਦਫ਼ਤਰ ’ਚ DC ਦਾ ਵੱਡਾ ਐਕਸ਼ਨ, 112 ਜੂਨੀਅਰ ਸਹਾਇਕਾਂ ਅਤੇ ਕਲਰਕਾਂ ਦੇ ਕੀਤੇ ਤਬਾਦਲੇ

Saturday, Jul 16, 2022 - 12:08 PM (IST)

ਆਪਣੇ ਹੀ ਦਫ਼ਤਰ ’ਚ DC ਦਾ ਵੱਡਾ ਐਕਸ਼ਨ, 112 ਜੂਨੀਅਰ ਸਹਾਇਕਾਂ ਅਤੇ ਕਲਰਕਾਂ ਦੇ ਕੀਤੇ ਤਬਾਦਲੇ

ਅੰਮ੍ਰਿਤਸਰ (ਨੀਰਜ)- ਨਗਰ ਸੁਧਾਰ ਟਰੱਸਟ ਅਤੇ ਨਗਰ ਨਿਗਮ ਵਿਚ ਵੱਡੇ ਘਪਲਿਆਂ ਦਾ ਪਰਦਾਫਾਸ਼ ਕਰਨ ਵਾਲੇ ਅੰਮ੍ਰਿਤਸਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਆਪਣੇ ਹੀ ਦਫ਼ਤਰ ਵਿਚ ਵੱਡਾ ਐਕਸ਼ਨ ਲਿਆ ਹੈ। ਡੀ. ਸੀ. ਨੇ ਇਕ ਆਦੇਸ਼ ਜਾਰੀ ਕਰਦੇ ਹੋਏ ਆਪਣੇ ਦਫ਼ਤਰ ਦੇ 112 ਜੂਨੀਅਰ ਸਹਾਇਕਾਂ ਅਤੇ ਕਲਰਕਾਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਤਬਾਲਿਆਂ ਵਿਚ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਸ਼ਹਿਰ ਵਿਚ ਤਾਇਨਾਤ ਕਰਮਚਾਰੀਆਂ ਨੂੰ ਦਿਹਾਤੀ ਇਲਾਕੇ ਜਿਵੇਂ ਬਾਬਾ ਬਾਕਾਲਾ, ਅਜਲਾਲਾ, ਮਜੀਠਾ ਤੇ ਅਟਾਰੀ ਆਦਿ ਵਿਚ ਤਾਇਨਾਤ ਕਰ ਦਿੱਤਾ, ਜਦਕਿ ਦਿਹਾਤੀ ਇਲਾਕਿਆਂ ਵਿਚ ਤਾਇਨਾਤ ਕਰਮਚਾਰੀਆਂ ਨੂੰ ਸ਼ਹਿਰ ਵਿਚ ਤਾਇਨਾਤ ਕਰ ਦਿੱਤਾ ਗਿਆ ਹੈ। ਹਾਲਾਂਕਿ ਡੀ. ਸੀ. ਦੀ ਇਸ ਕਾਰਵਾਈ ਨਾਲ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਿਚ ਭਾਰੀ ਰੋਸ ਵੀ ਪਾਇਆ ਜਾ ਰਿਹਾ। ਕਰਮਚਾਰੀਆਂ ਦਾ ਕਹਿਣਾ ਕਿ ਡੀ. ਸੀ. ਨੂੰ ਸ਼ਹਿਰੀ ਇਲਾਕਿਆਂ ਦੇ ਕਰਮਚਾਰੀਆਂ ਨੂੰ ਦਿਹਾਤੀ ਇਲਾਕਿਆਂ ਵਿਚ ਤਬਦੀਲ ਨਹੀਂ ਕਰਨਾ ਚਾਹੀਦਾ ਸੀ, ਕਿਉਂਕਿ ਕਰਮਚਾਰੀਆਂ ਨੂੰ ਆਪਣੇ ਘਰ ਤੋਂ 40 ਕਿਲੋਮੀਟਰ ਤੱਕ ਦਾ ਸਫ਼ਰ ਕਰਨਾ ਪੈਂਦਾ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਭਾਰੀ ਮੀਂਹ ਦੇ ਚੱਲਦਿਆਂ ਡਿੱਗੀ ਕੰਧ, ਕਈ ਕਾਰਾਂ ਹੋਈਆਂ ਚਕਨਾਚੂਰ (ਤਸਵੀਰਾਂ)

ਨਹੀਂ ਮੰਨੀ ਗਈ ਕਿਸੇ ਵੀ ਨੇਤਾ ਦੀ ਸਿਫਾਰਿਸ਼
ਪਿਛਲੀ ਸਰਕਾਰਾਂ ਦੇ ਕਾਰਜਕਾਲ ਦੌਰਾਨ ਆਮ ਤੌਰ ’ਤੇ ਦੇਖਿਆ ਗਿਆ ਕਿ ਡੀ. ਸੀ. ਦਫ਼ਤਰ ਦੇ ਕੁਝ ਮਹੱਤਵਪੂਰਨ ਅਹੁਦਿਆਂ ’ਤੇ ਤਾਇਨਾਤੀ ਲਈ ਵੱਡੇ ਨੇਤਾਵਾਂ ਦੀ ਸਿਫਾਰਿਸ਼ ਚੱਲਦੀ ਸੀ, ਇਥੋਂ ਤੱਕ ਕਿ ਨੇਤਾ ਆਪਣੇ ਲੈਟਰ ਪੇਡ ’ਤੇ ਕਰਮਚਾਰੀ ਦੀ ਸਿਫਾਰਿਸ਼ ਕਰਦੇ ਸਨ, ਜਿਸ ਦੇ ਚੱਲਦਿਆਂ ਕਈ ਕਰਮਚਾਰੀ ਸਾਲਾਂ ਤੱਕ ਇਕ ਸੀਟ ’ਤੇ ਤਾਇਨਾਤ ਰਹਿੰਦੇ ਰਹੇ ਹਨ ਅਤੇ ਕੁਝ ਕਰਮਚਾਰੀ ਆਪਣੀ ਇੱਛਾ ਅਨੁਸਾਰ ਚਾਹਵਾਨ ਸੀਟ ’ਤੇ ਤਾਇਨਾਤ ਹੁੰਦੇ ਰਹੇ ਹਨ ਪਰ ਇਸ ਵਾਰ ਡੀ. ਸੀ. ਨੇ ਕਿਸੇ ਵੀ ਨੇਤਾ ਦੀ ਸਿਫਾਰਿਸ਼ ਨਹੀਂ ਮੰਨੀ ਹੈ।

ਪੜ੍ਹੋ ਇਹ ਵੀ ਖ਼ਬਰ: ਮੰਦਬੁੱਧੀ ਭਰਾ ਦਾ ਸਿਰ ’ਚ ਬਾਲਾ ਮਾਰ ਕੇ ਕਤਲ, ਖੁਰਦ-ਬੁਰਦ ਕਰਨ ਲਈ ਨਹਿਰ ’ਚ ਸੁੱਟੀ ਲਾਸ਼

ਕਿਹੜੇ-ਕਿਹੜੇ ਮੁਲਾਜ਼ਮ ਕਿੱਥੇ-ਕਿੱਥੇ ਕੀਤੇ ਤਾਇਨਾਤ

-ਗਗਨਦੀਪ ਕੌਰ ਨੂੰ ਜੀ. ਪੀ. ਐੱਫ. ਸਾਖਾ ਤੋਂ ਭੂਮੀ ਗ੍ਰਹਿਣ ਕਲਰਕ ਐੱਸ. ਡੀ. ਐੱਮ. ਦਫ਼ਤਰ ਅੰਮ੍ਰਿਤਸਰ-1
-ਗਗਨਦੀਪ ਸਿੰਘ ਭਾਟੀਆ ਨੂੰ ਭੂਮੀ ਗ੍ਰਹਿਣ ਕਲਰਕ ਐੱਸ.ਡੀ.ਐੱਮ. ਅੰਮ੍ਰਿਤਸਰ-1 ਤੋਂ ਬਿੱਲ ਕਲਰਕ ਅਤੇ ਰਾਹਤ ਕਲਰਕ ਐੱਸ.ਡੀ.ਐੱਮ. ਦਫ਼ਤਰ ਅਜਨਾਲਾ ਅਤੇ ਲੋਪੋਕੇ।
-ਪ੍ਰਦੀਪ ਸ਼ਰਮਾ ਨੂੰ ਫੁੱਟਕਲ ਸਾਖਾ ਤੋਂ ਲੈਂਡ ਐਜੂਕੇਸ਼ਨ ਕਲਰਕ ਐੱਸ.ਡੀ.ਐੱਮ. ਦਫ਼ਤਰ ਅੰਮ੍ਰਿਤਸਰ-2
-ਹਰਪ੍ਰੀਤ ਸਿੰਘ ਨੂੰ ਭੂਮੀ ਗ੍ਰਹਿਣ ਕਲਰਕ ਐੱਸ.ਡੀ.ਐੱਮ. ਦਫ਼ਤਰ-2 ਤੋਂ ਫੁੱਟਕਲ ਕਲਰਕ ਸਬ ਤਹਿਸੀਲ ਦਫ਼ਤਰ ਬਿਆਸ।
-ਜਸਮੀਤ ਸਿੰਘ ਨੂੰ ਅਮਲਾ ਸਾਖਾ ਭੂਮੀ ਗ੍ਰਹਿਣ ਕਲਰਕ ਦਫ਼ਤਰ ਐੱਸ.ਡੀ.ਐੱਮ ਅਜਨਾਲਾ।
-ਹਰਜਿੰਦਰ ਸਿੰਘ ਨੂੰ ਆਰ.ਸੀ. ਰਾਮਦਾਸ ਅਤੇ ਭੂਮੀ ਗ੍ਰਹਿਣ ਕਲਰਕ ਤੋਂ ਫੁੱਟਕਲ ਕਲਰਕ ਅਤੇ ਚੋਣ ਕਲਰਕ ਐੱਸ.ਡੀ.ਐੱਮ. ਚੋਣ ਦਫ਼ਤਰ ਅਜਨਾਲਾ।
-ਮਨਪ੍ਰੀਤ ਕੌਰ ਅਮਲਾ ਕਲਰਕ-3 ਅਮਲਾ ਸਾਖਾ ਤੋਂ ਬਿੱਲ ਕਲਰਕ ਅਤੇ ਐੱਫ.ਆਰ.ਸੀ. ਦਫ਼ਤਰ ਐੱਸ.ਡੀ.ਐੱਮ. ਅੰਮ੍ਰਿਤਸਰ-2।
-ਪੱਲਵੀ ਦੇਵਗਨ ਨੂੰ ਬਿੱਲ ਕਲਰਕ ਐੱਸ.ਡੀ.ਐੱਮ. ਦਫ਼ਤਰ ਅੰਮ੍ਰਿਤਸਰ-2 ਤੋਂ ਆਰ .ਸੀ. ਦਫ਼ਤਰ ਸਬ-ਰਜਿਸਟਰਾਰ-1।
-ਗਗਨਦੀਪ ਸਿੰਘ ਨੂੰ ਆਰ.ਕੇ.ਏ.ਈ. ਸ਼ਾਖਾ ਅਤੇ ਡੀ.ਆਰ.ਏ. ਸ਼ਾਖਾ ਤੋਂ ਬਿੱਲ ਕਲਰਕ ਅਤੇ ਐੱਫ.ਆਰ.ਸੀ. ਤਹਿਸੀਲ ਦਫ਼ਤਰ ਅਜਨਾਲਾ ਅਤੇ ਲੋਪੋਕੇ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਇਨਸਾਨੀਅਤ ਸ਼ਰਮਸਾਰ: ਕੂੜੇ ਦੇ ਢੇਰ ’ਚੋਂ ਮਿਲੀ 8 ਮਹੀਨੇ ਦੇ ਬੱਚੇ ਦੀ ਲਾਸ਼

-ਮਨੀਸ਼ ਕੁਮਾਰ ਨੂੰ ਆਰ.ਕੇ.ਈ. ਸ਼ਾਖਾ ਤੋਂ ਅਸਲਾ ਸ਼ਾਖਾ।
-ਪੂਜਾ ਲਖਨਪਾਲ ਨੂੰ ਨਵੀਂ ਤਾਇਨਾਤੀ ਫੁੱਟਕਲ ਸ਼ਾਖਾ।
-ਯੋਗੇਸ਼ ਕੁਮਾਰ ਨੂੰ ਅਸਲਾ ਸ਼ਾਖਾ ਤੋਂ ਅਮਲਾ ਕਲਰਕ-4 ਅਮਲਾ ਬ੍ਰਾਂਚ।
-ਲਿਆਸ ਮਸੀਹ ਨੂੰ ਅਹਲਮ ਡੀ.ਸੀ. ਦਫ਼ਤਰ (ਪੇਸ਼ੀ ਸ਼ਾਖਾ) ਤੋਂ ਅਹਿਮਦ ਐੱਸ.ਡੀ.ਐੱਮ. ਅੰਮ੍ਰਿਤਸਰ-1।
-ਰਵਿੰਦਰ ਮੋਹਨ ਨੂੰ ਅਹਿਮਦ (ਏ.ਡੀ.ਸੀ. ਦਫ਼ਤਰ) ਤੋਂ ਆਰ.ਸੀ. ਦਫ਼ਤਰ ਸਬ-ਰਜਿਸਟਰਾਰ-2।
-ਪਰਮਜੀਤ ਸਿੰਘ ਆਰ.ਸੀ. ਦਫ਼ਤਰ ਸਬ-ਰਜਿਸਟਰਾਰ-2 ਨੂੰ ਅਹਿਮਦ ਐੱਸ.ਡੀ.ਐੱਮ. ਦਫ਼ਤਰ ਮਜੀਠਾ।
-ਗੁਰਪ੍ਰੀਤ ਸਿੰਘ ਡੇਅਰੀ ਡਿਸਪੈਚ ਕਲਰਕ ਐੱਸ.ਡੀ.ਐੱਮ .ਦਫ਼ਤਰ ਬਾਬਾ ਬਕਾਲਾ ਤੋਂ ਰਜਿਸਟਰੀ ਕਲਰਕ ਬਾਬਾ ਬਕਾਲਾ ਅਤੇ ਤਰਸਿੱਕਾ।
-ਸੁਖਵਿੰਦਰ ਸਿੰਘ ਨੂੰ ਅਹਿਮਦ ਐੱਸ.ਡੀ.ਐੱਮ. ਦਫ਼ਤਰ ਮਜੀਠਾ ਤੋਂ ਅਹਲਮਦ ਦਫਤਰ ਏ.ਡੀ.ਸੀ. (ਜ) ਅੰਮ੍ਰਿਤਸਰ।
-ਰੋਹਿਤ ਕੁਮਾਰ ਨੂੰ ਆਰ. ਸੀ. ਦਫ਼ਤਰ ਸਬ-ਰਜਿਸਟਰਾਰ-2 ਤੋਂ ਫੁੱਟਕਲ ਅਤੇ ਮਾਮਲਾ ਕਲਰਕ ਤਹਿਸੀਲ ਅਜਨਾਲਾ।
-ਦੀਪਕ ਕੁੰਦਰਾ ਨੂੰ ਐੱਚ. ਆਰ. ਸੀ. ਸਾਖਾ ਤੋਂ ਰੀਡਰ ਤਹਿਸੀਲਦਾਰ ਅਜਨਾਲਾ।
-ਬਲਜੀਤ ਸਿੰਘ ਨੂੰ ਆਰ. ਸੀ. ਦਫ਼ਤਰ ਸਬ-ਰਜਿਸਟਰਾਰ-3 ਤੋਂ ਡਾਇਰੀ ਅਤੇ ਡਿਸਪੈਚ ਕਲਰਕ ਬਾਬਾ ਬਕਾਲਾ।
-ਸੰਜੀਵ ਕੁਮਾਰ ਨੂੰ ਅਮਲਾ ਬ੍ਰਾਂਚ ਤੋਂ ਆਰ. ਸੀ. ਦਫ਼ਤਰ ਤਹਿਸੀਲਦਾਰ ਮਜੀਠਾ।
-ਗੋਰਾ ਸਿੰਘ ਨੂੰ ਤਹਿਸੀਲ ਦਫ਼ਤਰ ਮਜੀਠਾ ਤੋਂ ਅਸਲਾ ਸਾਖਾ।
-ਰਾਜਨ ਕੁਮਾਰ ਨੂੰ ਅਸਲਾ ਸ਼ਾਖਾ ਨੂੰ ਸੇਲਜ਼ ਕਲਰਕ ਤਹਿਸੀਲ ਦਫ਼ਤਰ ਅਜਨਾਲਾ।
-ਰਾਕੇਸ਼ ਕੁਮਾਰ ਨੂੰ ਸੀ. ਸੀ. ਦਫ਼ਤਰ ਸੁਪਰਡੈਂਟ ਗ੍ਰੇਡ ਵਨ ਤੋਂ ਭੂਮੀ ਗ੍ਰਹਿਣ ਕਲਰਕ ਐੱਸ. ਡੀ. ਐੱਮ. ਬਾਬਾ ਬਕਾਲਾ ਅਤੇ ਰੀਡਰ-ਟੂ ਨਾਇਬ ਤਹਿਸੀਲਦਾਰ ਬਾਬਾ ਬਕਾਲਾ।

ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)

-ਵਿਜੇਪਾਲ ਮਿਸਲੇਨੀਅਸ ਕਲਰਕ ਦਫ਼ਤਰ ਐੱਸ.ਡੀ.ਐੱਮ-1 ਤੋਂ ਅਸਲਾ ਬ੍ਰਾਂਚ ਅਤੇ ਵਧੀਕ ਚਾਰਜ ਏ. ਡੀ. ਸੀ. (ਜ)।
-ਸੰਦੀਪ ਕੌਰ ਅਸਲਾ ਬ੍ਰਾਂਚ ਤੋਂ ਫੁਟਕਲ ਅਤੇ ਡਾਇਰੀ ਡਿਸਪੈਚ ਕਲਰਕ ਤਹਿਸੀਲ ਦਫ਼ਤਰ ਅਜਨਾਲਾ।
-ਤਰਜਿੰਦਰਪਾਲ ਕੌਰ ਨੂੰ ਐੱਸ. ਕੇ. ਸ਼ਾਖਾ ਤੋਂ ਨਕਲ ਅਤੇ ਰਿਕਾਰਡ ਸ਼ਾਖਾ।
-ਸਰਬਜੀਤ ਕੌਰ ਨੂੰ ਨਕਲ ਅਤੇ ਰਿਕਾਰਡ ਸ਼ਾਖਾ ਤੋਂ ਐੱਸ. ਕੇ. ਸ਼ਾਖਾ।
-ਗਗਨਦੀਪ ਨੂੰ ਐੱਸ. ਕੇ. ਸ਼ਾਖਾ ਤੋਂ ਤਹਿਸੀਲ ਅੰਮ੍ਰਿਤਸਰ-1
-ਨਿਸ਼ਾਨ ਸਿੰਘ ਨੂੰ ਕੈਂਪ ਆਫਿਸ ਡੀ. ਸੀ. ਨੂੰ ਆਰ. ਕੇ. ਏ. ਈ. ਸ਼ਾਖਾ।
-ਰਜਨੀ ਬਾਲਾ ਨੂੰ ਅਮਲਾ ਬ੍ਰਾਂਚ ਤੋਂ ਤਹਿਸੀਲ ਦਫ਼ਤਰ ਅੰਮ੍ਰਿਤਸਰ-1 ਅਤੇ ਆਰ. ਟੀ. ਆਈ. ਆਰ. ਟੀ. ਐੱਸ. ਦਾ ਕੰਮ।
-ਸੀਨਾ ਗੋਇਲ ਨੂੰ ਸ਼ਿਕਾਇਤ ਸ਼ਾਖਾ ਤੋਂ ਫੁਟਕਲ ਸ਼ਾਖਾ।
-ਰਣਜੀਤ ਸਿੰਘ ਨੂੰ ਅਮਲਾ ਸ਼ਾਖਾ ਤੋਂ ਆਰ. ਸੀ. ਦਫ਼ਤਰ ਤਹਿਸੀਲਦਾਰ ਅਜਨਾਲਾ।
-ਗੁਰਸ਼ਰਨ ਸਿੰਘ ਆਰ. ਸੀ. ਅਤੇ ਰੀਡਰ ਤਹਿਸੀਲਦਾਰ ਅਜਨਾਲਾ ਨੂੰ ਫੁਟਕਲ ਬਿੱਲ ਕਲਰਕ ਸਦਰ ਕਾਨੂੰਗੋ ਬਰਾਂਚ ਦਫ਼ਤਰ ਡੀ. ਸੀ।
-ਖੁਸਵਿੰਦਰਜੀਤ ਨੂੰ ਤਹਿਸੀਲ-1 ਤੋਂ ਆਰ. ਸੀ. ਤਹਿਸੀਲ ਦਫ਼ਤਰ ਲੋਪੋਕੇ ਅਤੇ ਰਾਜਾਸਾਂਸੀ।
-ਸੰਜੇ ਕੁਮਾਰ ਨੂੰ ਆਰ. ਕੇ. ਏ. ਈ. ਬ੍ਰਾਂਚ ਤੋਂ ਆਰ. ਸੀ. ਦਫ਼ਤਰ ਸਬ ਰਜਿਸਟਰਾਰ-2।
-ਆਰਤੀ ਸ਼ਰਮਾ ਜੀ. ਪੀ. ਐੱਫ. ਤੋਂ ਨਜਰਾਤ ਸ਼ਾਖਾ।
-ਮਲਕੀਤ ਕੌਰ ਨੂੰ ਆਰ. ਕੇ. ਏ. ਈ. ਸ਼ਾਖਾ ਤੋਂ ਅਹਿਮਦ ਅਦਾਲਤ ਡੀ. ਸੀ.।
-ਹਰਵਿੰਦਰ ਕੌਰ ਨੂੰ ਸ਼ਿਕਾਇਤ ਸ਼ਾਖਾ ਤੋਂ ਨਕਲ ਅਤੇ ਰਿਕਾਰਡ ਸ਼ਾਖਾ।
-ਪਾਰਸ ਧਵਨ ਆਰ. ਸੀ. ਦਫਤਰ ਸਬ ਰਜਿਸਟਰਾਰ-1 ਤੋਂ ਫੁਟਕਲ ਸ਼ਾਖਾ।
-ਅਮਨਦੀਪ ਸਿੰਘ ਫੁੱਟਕਲ ਸ਼ਾਖਾ ਤੋਂ ਨਜਰਾਤ ਸ਼ਾਖਾ।
-ਦੀਪਕ ਮਸੀਹ ਡੀ. ਆਰ. ਏ. ਐੱਸ. ਸ਼ਾਖਾ ਤੋਂ ਤਹਿਸੀਲ ਦਫਤਰ ਮਜੀਠਾ ਅਤੇ ਫੁਟਕਲ ਕਲਰਕ ਐੱਸ. ਡੀ. ਐੱਮ. ਦਫਤਰ ਮਜੀਠਾ।
-ਮਨੀਸ ਸ਼ਰਮਾ ਨੂੰ ਨਕਲ ਅਤੇ ਰਿਕਾਰਡ ਸ਼ਾਖਾ ਤੋਂ ਆਰ. ਕੇ. ਈ ਸ਼ਾਖਾ।
-ਹਰਜਿੰਦਰ ਸਿੰਘ ਨੂੰ ਤਹਿਸੀਲ ਦਫਤਰ ਮਜੀਠਾ ਤੋਂ ਅਮਲਾ ਸ਼ਾਖਾ।
-ਹਰਜਿੰਦਰ ਸਿੰਘ ਫੁਟਕਲ ਸ਼ਾਖਾ ਤੋਂ ਡਾਇਰੀ ਡਿਸਪੈਚ ਅਤੇ ਰੀਡਰ ਨਾਇਬ ਤਹਿਸੀਲਦਾਰ ਮਜੀਠਾ।
-ਸ਼ਿਵ ਕੁਮਾਰ ਨੂੰ ਫੁੱਟਕਲ ਬ੍ਰਾਂਚ ਤੋਂ ਆਰ. ਸੀ. ਦਫਤਰ ਸਬ ਰਜਿਸਟਰਾਰ-1।
-ਸਤਵਿੰਦਰ ਕੌਰ ਨੂੰ ਡੀ. ਆਰ. ਏ. ਆਰ ਬ੍ਰਾਂਚ ਤੋਂ ਬਿਲ ਕਲਰਕ ਅਤੇ ਐੱਫ. ਆਰ. ਸੀ. ਦਫਤਰ ਤਹਿਸੀਲ ਅੰਮ੍ਰਿਤਸਰ-1।
-ਅਰਵਿੰਦ ਸਿੰਘ ਨੂੰ ਐੱਲ. ਐੱਫ. ਏ. ਸ਼ਾਖਾ ਤੋਂ ਫੁਟਕਲ ਕਲਰਕ ਡਾਇਰੀ ਡਿਸਪੈਚ ਕਲਰਕ ਦਫਤਰ ਐੱਸ. ਡੀ. ਐੱਮ. ਲੋਪੋਕੇ।
-ਪਵਨ ਕੁਮਾਰ ਨੂੰ ਬਿੱਲ ਕਲਰਕ ਤੋਂ ਡੀ. ਆਰ. ਸੀ. ਐੱਸ. ਡੀ. ਐੱਮ. ਮਜੀਠਾ ਦਫਤਰ ਤੋਂ ਆਰਸੀ ਦਫਤਰ ਸਬ-ਰਜਿਸਟਰਾਰ 3।
-ਆਨੰਦ ਕੁਮਾਰ ਨੂੰ ਬਿੱਲ ਕਲਰਕ ਤਹਿਸੀਲ ਅੰਮ੍ਰਿਤਸਰ-1 ਤੋਂ ਬਿੱਲ ਕਲਰਕ ਐੱਫ. ਆਰ. ਸੀ. ਐੱਸ. ਡੀ. ਐੱਮ. ਬਾਬਾ ਬਕਾਲਾ।
-ਰਣਧੀਰ ਸਿੰਘ ਆਰ. ਸੀ. ਬਾਬਾ ਬਕਾਲਾ ਨੂੰ ਆਰ. ਕੇ. ਏ. ਸ਼ਾਖਾ।
-ਅਮਨਦੀਪ ਸਿੰਘ ਨੂੰ ਅਹਿਮਦ ਐੱਸ. ਡੀ. ਐੱਮ. ਅੰਮ੍ਰਿਤਸਰ-1 ਤੋਂ ਫੁੱਟਕਲ ਅਤੇ ਚੋਣ ਕਲਰਕ ਐੱਸ. ਡੀ. ਐੱਮ. ਬਾਬਾ ਬਕਾਲਾ।
-ਰਵਿੰਦਰ ਸਿੰਘ ਫੁੱਟਕਲ ਸ਼ਾਖਾ ਦਫਤਰ ਏ. ਡੀ. ਸੀ. ਤੋਂ ਨਜਾਰਤ ਸ਼ਾਖਾ।
-ਜਗਰੂਪ ਸਿੰਘ ਨੂੰ ਨਜਾਰਤ ਸ਼ਾਖਾ ਤੋਂ ਸੀ. ਸੀ. ਦਫਤਰ ਸੁਪਰਡੈਂਟ ਗ੍ਰੇਡ-1।
-ਵਿਕਰਮ ਰਾਮਪਾਲ ਕੈਪ ਡੀ. ਸੀ. ਦਫਤਰ ਤੋਂ ਵਿਕਾਸ ਸ਼ਾਖਾ ਅਤੇ ਕੈਂਪ ਡੀ. ਸੀ. ਦਫਤਰ।
-ਸੌਰਵ ਕੋਹਲੀ ਨੂੰ ਕੈਂਪ ਦਫਤਰ ਡੀ. ਸੀ ਤੋਂ ਵਿਕਾਸ ਸਾਖਾ ਅਤੇ ਕੈਂਪ ਦਫਤਰ ਡੀ. ਸੀ।
-ਰਾਜਾ ਦੀਪਕ ਨੂੰ ਵਿਕਾਸ ਸ਼ਾਖਾ ਤੋਂ ਰੀਡਰ ਨਾਇਬ ਤਹਿਸੀਲਦਾਰ-1।
-ਸੁਖਵਿੰਦਰ ਸਿੰਘ ਨੂੰ ਰੀਡਰ ਨਾਇਬ ਤਹਿਸੀਲਦਾਰ-1 ਨੂੰ ਬਿੱਲ ਅਤੇ ਆਰ. ਟੀ. ਆਈ. ਤਹਿਸੀਲ ਦਫਤਰ ਮਜੀਠਾ।
-ਗੁਰਬਖਸ਼ ਸਿੰਘ ਨੂੰ ਰੀਡਰ-2 ਨਾਇਬ ਤਹਿਸੀਲਦਾਰ-2 ਤੋਂ ਨਕਲ ਅਤੇ ਰਿਕਾਰਡ ਸ਼ਾਖਾ ਅਹਲਮਦ ਪੇਸ਼ੀ ਸ਼ਾਖਾ।
-ਬਲਜੀਤ ਸਿੰਘ ਨੂੰ ਪੇਸ਼ੀ ਸ਼ਾਖਾ ਤੋਂ ਨਕਲ ਅਤੇ ਰਿਕਾਰਡ ਸ਼ਾਖਾ।
-ਭੁਪਿੰਦਰ ਸਿੰਘ ਨੂੰ ਅਹਲਮਦ ਐੱਸ. ਡੀ. ਐੱਮ. ਬਾਬਾ ਬਕਾਲਾ ਤੋਂ ਤਹਿਸੀਲ ਦਫਤਰ ਅੰਮ੍ਰਿਤਸਰ-2।
-ਰੁਪਿੰਦਰਜੀਤ ਕੌਰ ਨੂੰ ਪੇਸੀ ਸ਼ਾਖਾ ਤੋਂ ਡੀ. ਆਰ. ਏ. ਟੀ. ਸ਼ਾਖਾ।
-ਤਾਜਵਿੰਦਰ ਸਿੰਘ ਨੂੰ ਡੀ. ਆਰ. ਏ. ਟੀ. ਤੋਂ ਆਰ. ਸੀ. ਅਟਾਰੀ।
-ਮਨਪ੍ਰੀਤ ਕੌਰ ਨੂੰ ਆਰ. ਸੀ. ਦਫਤਰ-1 ਤੋਂ ਸ਼ਿਕਾਇਤ ਸ਼ਾਖਾ।
-ਰਵਿੰਦਰ ਕੌਰ ਨੂੰ ਅਦਾਲਤ ਸਹਾਇਕ ਕਮਿਸਨਰ (ਸ਼ਿਕਾਇਤ) ਤੋਂ ਆਰ. ਆਰ. ਏ. ਬ੍ਰਾਂਚ ਅਤੇ ਕਲਰਕ ਡੀ. ਆਰ. ਓ. ਅੰਮ੍ਰਿਤਸਰ।
-ਨੇਹਾ ਨੂੰ ਕਾਨੂੰਨੀ ਸ਼ਾਖਾ ਅਤੇ ਡੀ. ਆਰ. ਏ. ਟੀ. ਬ੍ਰਾਂਚ ਤੋਂ ਸਿਵਲ ਡਿਫੈਂਸ ਅਤੇ ਕਲਰਕ-2 ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ।
-ਪ੍ਰੀਤੀ ਗੁਲਸ਼ਨ ਬਿੱਲ ਕਲਰਕ ਐੱਸ. ਡੀ. ਐੱਮ. 1 ਤੋਂ ਤਹਿਸੀਲ ਅੰਮ੍ਰਿਤਸਰ-1 ਅਤੇ ਰਾਹਤ ਕਲਰਕ ਐੱਸ. ਡੀ. ਐੱਮ.1।
-ਬਲਜੀਤ ਕੌਰ ਡਾਇਰੀ ਡਿਸਪੈਚ ਅੰਮ੍ਰਿਤਸਰ ਐੱਸ. ਡੀ. ਐੱਮ.-1 ਤੋਂ ਸ਼ਿਕਾਇਤ ਸ਼ਾਖਾ।
-ਕੰਵਲਦੀਪ ਕੌਰ ਰਿਲੀਫ ਕਲਰਕ ਐੱਸ. ਡੀ. ਐੱਮ-2 ਤੋਂ ਐੱਮ. ਏ. ਐਂਡ. ਐੱਲ. ਐੱਫ. ਏ. ਸ਼ਾਖਾ।
-ਰਵੀ ਕੁਮਾਰ ਐੱਸ. ਡੀ. ਐੱਮ. 1 ਦਫਤਰ ਨੂੰ ਰੀਡਰ ਤਹਿਸੀਲਦਾਰ ਮਜੀਠਾ।
-ਸੁਖਜੀਤ ਕੌਰ ਨੂੰ ਐੱਲ. ਐੱਫ. ਏ. ਸ਼ਾਖਾ ਤੋਂ ਅਹਿਲਮਦ ਦਫਤਰ ਐੱਸ. ਡੀ. ਐੱਮ-2।
-ਰਾਹੁਲ ਭਗਤ ਐੱਫ. ਏ. ਸੀ. ਡੀ. ਏ. ਟੀ. ਸੀ. ਸ਼ਾਖਾ ਤੋਂ ਐੱਮ. ਟੀ. ਸੀ. ਦਫਤਰ ਐੱਸ. ਡੀ. ਐੱਮ-2।
- ਕਰਤਾਰ ਸਿੰਘ ਸੇਲਜ ਕਲਰਕ ਅਜਨਾਲਾ ਨੂੰ ਬਿਲ ਕਲਰਕ ਐੱਸ. ਡੀ. ਐੱਮ. ਦਫਤਰ ਮਜੀਠਾ।
-ਮਨਦੀਪ ਸਿੰਘ ਐਮ. ਟੀ. ਸੀ. ਦਫਤਰ ਐੱਸ. ਡੀ. ਐੱਮ-2 ਤੋਂ ਡੀ. ਆਰ. ਏ. ਟੀ. ਸ਼ਾਖਾ।
-ਰਜਿੰਦਰ ਕੌਰ ਨੂੰ ਰਾਹਤ ਕਲਰਕ ਐੱਸ. ਡੀ. ਐੱਮ-1 ਤੋਂ ਰੀਡਰ ਨਾਇਬ ਤਹਿਸੀਲਦਾਰ-2।
-ਹਰਦੇਵ ਸਿੰਘ ਆਰ. ਸੀ. ਤਰਸਿਕਾ ਨੂੰ ਫੁੱਟਕਲ ਕਲਰਕ ਦਫਤਰ ਰਾਜਾਸਾਂਸੀ।
-ਦੀਪਕ ਕੁਮਾਰ ਤਹਿਸੀਲ ਅੰਮ੍ਰਿਤਸਰ-1 ਤੋਂ ਫੁਟਕਲ ਕਲਰਕ ਐਸ. ਡੀ. ਐਮ.-1
-ਸੁਖਨੰਦਜੀਤ ਕੌਰ ਐਸ. ਡੀ. ਐਮ. ਬਾਬਾ ਬਕਾਲਾ ਦਫਤਰ ਤੋਂ ਰੀਡਰ ਅਤੇ ਆਰ. ਸੀ. ਤਹਿਸੀਲ ਜੰਡਿਆਲਾ ਗੁਰੂ।
-ਰਾਕੇਸ਼ ਕੁਮਾਰ ਨੂੰ ਬਿੱਲ ਕਲਰਕ ਬਾਬਾ ਬਕਾਲਾ ਤੋਂ ਬਿੱਲ ਕਲਰਕ ਐੱਸ. ਡੀ. ਐੱਮ.-1।
-ਧਿਆਨ ਚੰਦ ਨੂੰ ਫੁਟਕਲ ਆਰ. ਟੀ. ਆਈ ਜੰਡਿਆਲਾ ਗੁਰੂ।
-ਪ੍ਰਗਟ ਸਿੰਘ ਨੂੰ ਐੱਮ. ਟੀ. ਸੀ. ਕਲਰਕ ਡਾਇਰੀ ਐੱਸ. ਡੀ. ਐੱਮ. ਅਜਨਾਲਾ।
-ਚੜਤ ਸਿੰਘ ਨੂੰ ਐੱਸ. ਡੀ. ਐੱਮ. ਦਫਤਰ ਅਜਨਾਲਾ ਤੋਂ ਐੱਮ. ਟੀ. ਸੀ. ਐੱਸ. ਡੀ. ਐੱਮ. ਦਫਤਰ ਅਜਨਾਲਾ।
-ਰਸਪਿੰਦਰ ਸਿੰਘ ਬਿੱਲ ਕਲਰਕ ਐੱਸ. ਡੀ. ਐੱਮ. ਅਜਨਾਲਾ ਤੋਂ ਆਰ. ਸੀ. ਅਤੇ ਰੀਡਰ ਸਬ ਤਹਿਸੀਲ ਦਫਤਰ ਰਮਦਾਸ।
-ਤਰਸੇਮ ਸਿੰਘ ਨੂੰ ਨਕਲ ਅਤੇ ਰਿਕਾਰਡ ਸ਼ਾਖਾ ਦੇ ਨਾਲ ਫੋਨ ਡਿਊਟੀ ਡੀ. ਸੀ. ਦਫਤਰ।
-ਨੀਲਮ ਰਾਣੀ ਨੂੰ ਤਹਿਸੀਲ ਦਫਤਰ ਮਜੀਠਾ ਤੋਂ ਆਰ. ਆਰ. ਏ ਸ਼ਾਖਾ।
-ਰਮਜੀਤ ਸਿੰਘ ਨੂੰ ਅਸਲਾ ਸ਼ਾਖਾ ਤੋਂ ਕਲਰਕ ਸਹਾਇਕ ਕਮਿਸ਼ਨਰ।
-ਪ੍ਰਭਜੋਤ ਕੌਰ ਨੂੰ ਆਰ. ਸੀ. ਅੰਮ੍ਰਿਤਸਰ-2 ਤੋਂ ਅਮਲਾ ਅਤੇ ਜੀ. ਪੀ. ਐੱਫ਼. ਸ਼ਾਖਾ।
-ਸੰਦੀਪ ਸਿੰਘ ਕਲਰਕ-1 ਅਮਲਾ ਸ਼ਾਖਾ ਡੀ. ਸੀ. ਦਫਤਰ ਦੇ ਨਾਲ ਗਰੁੱਪ ਏ. ਕੇ. ਬਿੱਲਾਂ ਦਾ ਕੰਮ।
-ਦਲਜੀਤ ਕੌਰ ਆਰ. ਕੇ. ਈ. ਸ਼ਾਖਾ ਤੋਂ ਬਿੱਲ ਅਤੇ ਰਿਲੀਫ ਕਲਰਕ ਤਹਿਸੀਲ-2।
-ਸੁਖਦੇਵ ਸਿੰਘ ਬਿੱਲ ਕਲਰਕ-2 ਤੋਂ ਫੁਟਕਲ ਸ਼ਾਖਾ।
-ਅਰਦੀਪਕ ਸਿੰਘ ਸੇਲ ਕਲਰਕ ਤਹਿਸੀਲ-2 ਤੋਂ ਫੁਟਕਲ ਕਲਰਕ ਐੱਸ. ਡੀ. ਐੱਮ.-2।
-ਹਰਪ੍ਰੀਤ ਸਿੰਘ ਫੁਟਕਲ ਅਤੇ ਬਿੱਲ ਕਲਰਕ ਐੱਸ. ਡੀ. ਐੱਮ. ਲੋਪੋਕੇ ਅਤੇ ਐੱਸ. ਟੀ. ਸੀ ਅਤੇ ਚੋਣ ਕਲਰਕ ਮਜੀਠਾ।
-ਜਸਪਾਲ ਸਿੰਘ ਐੱਫ. ਆਰ. ਸੀ. ਅਜਨਾਲਾ ਤੋਂ ਰੀਡਰ ਤਹਿਸੀਲ ਅੰਮ੍ਰਿਤਸਰ-1।
-ਕੰਵਲਜੀਤ ਕੌਰ ਰੀਡਰ ਤਹਿਸੀਲਦਾਰ ਬਾਬਾ ਬਕਾਲਾ ਤੋਂ ਅਹਲਮਦ ਐਸ. ਡੀ. ਐਮ. ਬਾਬਾ ਬਕਾਲਾ।
-ਹਰਪ੍ਰੀਤ ਸਿੰਘ ਰੀਡਰ ਤਹਿਸੀਲਦਾਰ ਲੋਪੋਕੇ ਤੋਂ ਫੁਟਕਲ ਅਤੇ ਐਲ. ਐਫ. ਏ. ਸ਼ਾਖਾ।
-ਲਖਵਿੰਦਰ ਸਿੰਘ ਕਲਰਕ ਐੱਸ. ਡੀ. ਐੱਮ. ਅੰਮ੍ਰਿਤਸਰ-2 ਤੋਂ ਆਰ. ਕੇ. ਈ ਸ਼ਾਖਾ।
-ਰਜਵੰਤ ਕੌਰ ਫੁਟਕਲ ਸ਼ਾਖਾ ਤੋਂ ਅਮਲਾ ਅਤੇ ਜੀ. ਪੀ. ਐੱਫ.।
-ਸਾਹਿਬ ਸਿੰਘ ਨੂੰ ਆਰ. ਸੀ. ਅਟਾਰੀ ਤੋਂ ਨਕਲ ਅਤੇ ਰਿਕਾਰਡ ਸ਼ਾਖਾ।
-ਬਲਵਿੰਦਰ ਸਿੰਘ ਨੂੰ ਕੈਂਪ ਦਫਤਰ ਤੋਂ ਡੀ. ਆਰ. ਏ. ਐੱਮ. ਸ਼ਾਖਾ।
-ਯਾਦਵਿੰਦਰ ਸਿੰਘ ਨੂੰ ਨਜਾਰਤ ਸ਼ਾਖਾ ਤੋਂ ਦਫਤਰ ਛੋਟੀ ਬੱਚਤ।
-ਪਰਵਿੰਦਰ ਕੌਰ ਨੂੰ ਈ. ਏ. ਅਤੇ ਜੀ. ਪੀ. ਐੱਫ. ਸ਼ਾਖਾ।
-ਮੇਜਰ ਸਿੰਘ ਰੀਡਰ ਤਹਿਸੀਲਦਾਰ ਮਜੀਠਾ ਨੂੰ ਆਰ. ਕੇ. ਈ. ਸ਼ਾਖਾ ਅਮਲਾ ਅਤੇ ਜੀ. ਪੀ. ਐੱਫ. ਸ਼ਾਖਾ।
-ਯਾਦਵਿੰਦਰ ਸਿੰਘ ਆਰ. ਸੀ. ਮਜੀਠਾ ਨੂੰ ਤਹਿਸੀਲ ਅੰਮ੍ਰਿਤਸਰ-1
-ਅਜੀਤ ਕੌਰ ਨੂੰ ਸ਼ਿਕਾਇਤ ਸ਼ਾਖਾ ਤੋਂ ਨਕਲ ਅਤੇ ਰਿਕਾਰਡ ਸ਼ਾਖਾ।
-ਜਗਜੀਤ ਸਿੰਘ ਆਰ. ਸੀ. ਲੋਪੋਕੇ ਨੂੰ ਆਰ. ਕੇ. ਈ. ਸਾਖਾ।
-ਮੁਖਵਿੰਦਰ ਸਿੰਘ ਆਰ. ਸੀ. ਜੰਡਿਆਲਾ ਗੁਰੂ ਨੂੰ ਬਿੱਲ ਕਲਰਕ ਤਹਿਸੀਲ ਬਾਬਾ ਬਕਾਲਾ।
-ਅਮ੍ਰਿਤ ਸਿੰਘ ਨੂੰ ਨਜਾਰਤ ਸਾਖਾ ਤੋਂ ਰੀਡਰ ਤਹਿਸੀਲਦਾਰ ਬਾਬਾ ਬਕਾਲਾ।
-ਰਜਨੀ ਕਪੂਰ ਕਲਰਕ ਤਹਿਸੀਲਦਾਰ ਅੰਮ੍ਰਿਤਸਰ-2 ਨੂੰ ਤਹਿਸੀਲ ਦਫਤਰ-1।
-ਰਾਕੇਸ ਕੁਮਾਰ ਫੁਟਕਲ ਕਲਰਕ ਤਹਿਸੀਲ ਅਜਨਾਲਾ ਨੂੰ ਰੀਡਰ ਤਹਿਸੀਲਦਾਰ ਲੋਪੋਕੇ।
-ਰਾਕੇਸ਼ ਕੁਮਾਰ ਨੂੰ ਕੈਂਪ ਦਫਤਰ ਤੋਂ ਤਹਿਸੀਲ ਅੰਮ੍ਰਿਤਸਰ-1 ਕੈਂਪ ਦਫਤਰ।
-ਜਸਵੀਰ ਸਿੰਘ ਨੂੰ ਸ਼ਿਕਾਇਤ ਸ਼ਾਖਾ ਦੇ ਨਾਲ ਪੀ. ਜੀ. ਆਰ. ਐੱਸ. ਪੋਰਟਲ ਦਾ ਕੰਮ।
-ਸਾਹਿਬ ਕੁਮਾਰ ਰੀਡਰ ਤਹਿਸੀਲਦਾਰ-1 ਨੂੰ ਅਹਲਮਦ ਐੱਸ. ਡੀ. ਐੱਮ. ਦਫਤਰ ਅਜਨਾਲਾ ।


author

rajwinder kaur

Content Editor

Related News