ਅੰਮ੍ਰਿਤਸਰ : ਵਿਅਕਤੀ ਦੀ ਲਾਸ਼ ਬਰਾਮਦ

09/25/2018 10:18:32 AM

ਅੰਮ੍ਰਿਤਸਰ (ਬੌਬੀ) : ਜੈ ਇੰਦਰ ਸਿੰਘ ਟਰਾਂਸਪੋਰਟ ਨਗਰ ਦੇ ਜਹਾਜ਼ਗੜ੍ਹ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਜਾਣਕਾਰੀ ਅਨੁਸਾਰ ਮ੍ਰਿਤਕ ਘੁੱਗੀ ਜਹਾਜ਼ਗੜ੍ਹ 'ਚ ਹੀ ਇਕ ਦੁਕਾਨ 'ਤੇ ਟਰੱਕਾਂ ਨੂੰ ਰੰਗ ਕਰਨ ਦਾ ਕੰਮ ਕਰਦਾ ਸੀ। ਸ਼ਰਾਬ ਪੀਣ ਦਾ ਆਦੀ ਹੋਣ ਕਾਰਨ ਉਸ ਨੂੰ 20 ਦਿਨ ਪਹਿਲਾਂ ਹੀ ਦੁਕਾਨ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ।  


Related News