ਖਰਾਬ ਮੌਸਮ ਦੇ ਕਾਰਨ ਦੁਬਈ-ਅੰਮ੍ਰਿਤਸਰ ਉਡਾਨ 2.35 ਘੰਟੇ ਲੇਟ
Wednesday, Aug 29, 2018 - 12:02 PM (IST)

ਅੰਮ੍ਰਿਤਸਰ (ਇੰਦਰਜੀਤ, ਬੌਬੀ) : ਖਰਾਬ ਮੌਸਮ ਕਾਰਨ ਦੁਬਈ ਤੋਂ ਅੰਮ੍ਰਿਤਸਰ ਜਾਣ ਵਾਲੀ ਸਪਾਈਸ ਜੈੱਟ ਜੀ ਅੰਤਰਰਾਸ਼ਟਰੀ ਉਡਾਨ ਨੰਬਰ ਐੱਸ.ਜੀ-55 ਅੰਮ੍ਰਿਤਸਰ 2.35 ਘੰਟੇ ਲੇਟ ਪਹੁੰਚੀ। ਜਾਣਕਾਰੀ ਮੁਤਾਬਕ ਉਕਤ ਉਡਾਨ ਦਾ ਨਿਧਾਰਿਤ ਸਮਾਂ 12.30 'ਤੇ ਅੰਮ੍ਰਿਤਸਰ ਪਹੁੰਚਣ ਦਾ ਹੈ ਪਰ ਇਹ ਉਡਾਨ ਅੰਮ੍ਰਿਤਸਰ ਏਅਰਪੋਰਟ 'ਤੇ 3.05 'ਤੇ ਪਹੁੰਚੀ।