ਵਿਧਾਇਕ ਬਣੇ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ 'ਚ ਕਾਂਗਰਸੀਆਂ ਦੀ ਗਿਣਤੀ ਵਧੇਰੇ

03/17/2022 2:29:06 PM

ਲੁਧਿਆਣਾ (ਹਿਤੇਸ਼) : ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਈ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਕਈ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਜਿੱਤ ਹੋਈ ਹੈ। ਇਸ ਨਾਲ ਜੁੜਿਆ ਦਿਲਚਸਪ ਪਹਿਲੂ ਇਹ ਹੈ ਕਿ ਵਿਧਾਇਕ ਬਣਨ ਵਾਲੇ ਸਾਬਕਾ ਮੰਤਰੀ ਅਤੇ ਉਨਵਾਂ ਦੇ ਰਿਸ਼ਤੇਦਾਰਾਂ ’ਚੋਂ 3 ਨੂੰ ਛੱਡ ਕੇ ਸਾਰੇ ਕਾਂਗਰਸ ਨਾਲ ਸੰਬੰਧਿਤ ਹਨ। 

ਇਹ ਵੀ ਪੜ੍ਹੋ : ਖਾਲੇ ’ਚ ਮਿਲੀ ਨਵਜਾਤ ਬੱਚੀ ਨੂੰ ਸਰਪੰਚ ਨੇ ਗੋਦ ਲਿਆ, ਹਰ ਪਾਸੇ ਹੋ ਰਹੀ ਤਾਰੀਫ਼

ਇਹ ਹਨ ਸਾਬਕਾ ਮੰਤਰੀ
-ਸੁਖਜਿੰਦਰ ਰੰਧਾਵਾ
-ਪ੍ਰਤਾਪ ਸਿੰਘ ਬਾਜਵਾ
-ਤ੍ਰਿਪਤ ਰਾਜਿੰਦਰ ਬਾਜਵਾ
-ਸੁਖ ਸਰਕਾਰੀਆ
-ਰਾਜਾ ਵੜਿੰਗ
-ਪਰਗਟ ਸਿੰਘ
-ਅਰੁਣਾ ਚੌਧਰੀ

ਇਹ ਵੀ ਪੜ੍ਹੋ : ਬਠਿੰਡਾ ਦੇ ਥਾਣੇ 'ਚ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਵਿਭਾਗ ਦੀ ਵੱਡੀ ਕਾਰਵਾਈ

ਇਹ ਹਨ ਸਾਬਕਾ ਮੰਤਰੀਆਂ ਦੇ ਰਿਸ਼ਤੇਦਾਰ
-ਬਲਰਾਮ ਜਾਖੜ ਦੇ ਪੋਤੇ ਸੰਦੀਪ ਜਾਖੜ
-ਪਟਿਆਲਾ ਤੋਂ ਸੁਰਜੀਤ ਕੋਹਲੀ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ
-ਸੁਖਜਿੰਦਰ ਸਿੰਘ ਦੇ ਪੁੱਤਰ ਸੁਖਪਾਲ ਖਹਿਰਾ
-ਸੁਨਾਮ ਤੋਂ ਭਗਵਾਨ ਦਾਸ ਅਰੋੜਾ ਦੇ ਪੁੱਤਰ ਅਮਨ ਅਰੋੜਾ 
-ਰਘੁਨਾਥ ਸਹਾਏ ਪੁਰੀ ਦੇ ਪੁੱਤਰ ਨਰੇਸ਼ ਪੁਰੀ
-ਰਾਣਾ ਗੁਰਜੀਤ ਦੇ ਪੁੱਤਰ ਇੰਦਰਪ੍ਰਤਾਪ ਸਿੰਘ
-ਸੰਤੋਖ ਚੌਧਰੀ ਦੇ ਪੁੱਤਰ ਵਿਕਰਮ ਚੌਧਰੀ
-ਅਵਤਾਰ ਹੈਨਰੀ ਦੇ ਪੁੱਤਰ ਬਾਵਾ ਹੈਨਰੀ

ਇਹ ਵੀ ਪੜ੍ਹੋ : ਨਵਜੋਤ ਸਿੱਧੂ ਵੱਲੋਂ ਭਗਵੰਤ ਮਾਨ ਨੂੰ ਸ਼ੁੱਭ ਇੱਛਾਵਾਂ, ਟਵੀਟ ਕਰ ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News