GCC ਲਾਈਸੈਂਸ ਬੱਸ ਡਰਾਈਵਰਾਂ ਲਈ Adnoc ਪ੍ਰੋਜੈਕਟ 'ਚ ਨਿਕਲੀਆਂ ਨੌਕਰੀਆਂ

Tuesday, Aug 18, 2026 - 02:33 PM (IST)

GCC ਲਾਈਸੈਂਸ ਬੱਸ ਡਰਾਈਵਰਾਂ ਲਈ Adnoc ਪ੍ਰੋਜੈਕਟ 'ਚ ਨਿਕਲੀਆਂ ਨੌਕਰੀਆਂ

ਵੈੱਬ ਡੈਸਕ- UAE ਦੀ ਸਭ ਤੋਂ ਵੱਡੀ ਤੇਲ ਕੰਪਨੀ Adnoc ਦੇ ਪ੍ਰੋਜੈਕਟ ਲਈ ਲੋੜ ਹੈ ਵੈਲਿਡ ਜੀ.ਸੀ.ਸੀ. ਲਾਇਸੈਂਸ ਵਾਲੇ ਬੱਸ ਡਰਾਈਵਰਾਂ ਦੀ। ਉਮੀਦਵਾਰ ਦੀ ਉਮਰ 21-45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਕੰਪਨੀ ਵੱਲੋਂ ਇਸ ਪੋਸਟ 'ਤੇ 11 ਘੰਟੇ ਡਿਊਟੀ, 26 ਦਿਨ ਕੰਮ ਦੇ 3000 ਦਿਰਹਮ ਤਨਖਾਹ ਦਿੱਤੀ ਜਾਵੇਗੀ ਤੇ ਕੰਪਨੀ ਵੱਲੋਂ ਰਹਿਣ ਤੇ ਖਾਣ ਦੀ ਸਹੂਲਤ ਬਿਲਕੁਲ ਫ੍ਰੀ ਦਿੱਤੀ ਜਾਵੇਗੀ। 

ਕੰਪਨੀ ਉਮੀਦਵਾਰ ਦੇ ਜੀ.ਸੀ.ਸੀ. ਲਾਇਸੈਂਸ ਨੂੰ UAE ਲਾਇਸੈਂਸ 'ਚ ਤਬਦੀਲ ਕਰਵਾ ਕੇ ਦੇਵੇਗੀ ਅਤੇ ਫ਼ੀਸ ਦੇ 1090 ਦਿਰਹਾਮ ਉਸ ਦੀ ਤਨਖ਼ਾਹ 'ਚੋਂ ਕੱਟੇ ਜਾਣਗੇ। ਇਸ ਦੀ ਕਲਾਇੰਟ ਇੰਟਰਵਿਊ 25 ਅਗਸਤ ਨੂੰ ਜਲੰਧਰ ਅਤੇ 26 ਅਗਸਤ ਨੂੰ ਊਨਾ ਵਿਖੇ ਹੋਣ ਜਾ ਰਹੀ ਹੈ।

ਵਧੇਰੇ ਜਾਣਕਾਰੀ ਲਈ ਅੱਜ ਹੀ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਏਜੰਸੀ 'ਸ਼ਰਮਨ ਓਵਰਸੀਜ਼' (Shraman Overseas) ਨਾਲ 243, ਮੋਨਿਕਾ ਟਾਵਰ, ਮਿਲਾਪ ਚੌਂਕ, ਜਲੰਧਰ ਸਥਿਤ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਮੋਬਾਈਲ ਨੰਬਰ- +91 77079-30303, +91 98883-47348, +91 93177-70773 'ਤੇ ਵੀ ਸੰਪਰਕ ਕਰ ਕੇ ਪੂਰੀ ਜਾਣਕਾਰੀ ਲੈ ਸਕਦੇ ਹਨ।


author

Anmol Tagra

Content Editor

Related News