ਤਰਨਤਾਰਨ : ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਟਰੱਕ ''ਚ ਸਵਾਰ ਸ਼ਰਧਾਲੂ ਝੂਲਸੇ, 3 ਦੀ ਹਾਲਤ ਗੰਭੀਰ

Sunday, Jun 11, 2017 - 03:32 PM (IST)

ਤਰਨਤਾਰਨ : ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਕਾਰਨ ਟਰੱਕ ''ਚ ਸਵਾਰ ਸ਼ਰਧਾਲੂ ਝੂਲਸੇ, 3 ਦੀ ਹਾਲਤ ਗੰਭੀਰ

ਤਰਨਤਾਰਨ — ਇਥੋਂ ਦੇ ਪਿੰਡ ਜਿਓਬਲ ਤੋਂ ਇਕ ਸ਼ਰਧਾਲੂਆਂ ਨਾਲ ਭਰੇ ਟਰੱਕ ਗੁਰਦੁਆਰਾ ਬੀੜ ਬਾਬਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਲੱਗਾ ਤਾਂ ਰਸਤੇ 'ਚ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਿਆ, ਜਿਸ ਕਾਰਨ 9 ਲੋਕਾਂ ਨੂੰ ਕਰੰਟ ਲੱਗਾ ਤੇ ਉਹ ਝੂਲਸ ਗਏ, ਜਿਨ੍ਹਾਂ 'ਚੋਂ 3 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਦਾ ਗੁਰੂ ਨਾਨਕ ਹਸਪਤਾਲ 'ਚ ਇਲਾਜ ਜਾਰੀ ਹੈ।
 


Related News