''ਜਨਤਾ ਦੀ ਸੱਥ ਵਿਚ'' ''ਆਪ'' ਵਿਧਾਇਕਾ ਬਲਜਿੰਦਰ ਕੌਰ (ਵੀਡੀਓ)

Sunday, Feb 11, 2018 - 05:19 PM (IST)

ਤਲਵੰਡੀ ਸਾਬੋ— 'ਜਗ ਬਾਣੀ' ਟੀ. ਵੀ. ਵੱਲੋਂ ਆਪਣੇ ਸ਼ੋਅ 'ਜਨਤਾ ਦੀ ਸੱਥ ਵਿਚ' ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਨਾਲ ਵਿਸਥਾਰਤ ਗੱਲਬਾਤ ਕੀਤੀ ਗਈ। ਇਸ ਦੌਰਾਨ ਜਨਤਾ ਵਿਚਕਾਰ ਬੈਠੀ ਬਲਜਿੰਦਰ ਕੌਰ ਨਾਲ ਕਈ ਮੁੱਦਿਆਂ 'ਤੇ ਚਰਚਾ ਕਰਕੇ ਉਸ ਤੋਂ ਸਮੱਸਿਆਵਾਂ 'ਤੇ ਜਵਾਬਦੇਹੀ ਮੰਗੀ ਗਈ। ਬਲਜਿੰਦਰ ਕੌਰ ਨਾਲ ਕੀਤਾ ਗਿਆ ਇਹ ਪੂਰਾ ਇੰਟਰਵਿਊ ਤੁਸੀਂ 'ਜਗ ਬਾਣੀ' ਦੇ ਫੇਸਬੁਕ ਪੇਜ, ਮੋਬਾਇਲ ਐਪਲੀਕੇਸ਼ਨ ਅਤੇ ਯੂ-ਟਿਊਬ ਚੈਨਲ 'ਤੇ ਉੱਪਰ ਦਿੱਤੇ ਗਏ ਲਿੰਕ 'ਚ ਕਲਿੱਕ ਕਰਕੇ ਦੇਖ ਸਕਦੇ ਹੋ।


Related News