'ਆਪ' ਵੱਲੋਂ ਪੰਜਾਬ ਯੂਥ ਵਿੰਗ ਦੇ 120 ਨਵੇਂ ਅਹੁਦੇਦਾਰਾਂ ਦਾ ਐਲਾਨ

Sunday, Sep 14, 2025 - 08:04 PM (IST)

'ਆਪ' ਵੱਲੋਂ ਪੰਜਾਬ ਯੂਥ ਵਿੰਗ ਦੇ 120 ਨਵੇਂ ਅਹੁਦੇਦਾਰਾਂ ਦਾ ਐਲਾਨ

ਚੰਡੀਗੜ੍ਹ - ਆਮ ਆਦਮੀ ਪਾਰਟੀ ਵਲੋਂ 120 ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਵਲੋਂ ਜਿਨ੍ਹਾਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿਚ ਮਨਜੀਤ ਸਿੰਘ ਗਿੱਲ ਨੂੰ ਯੂਥ ਵਿੰਗ ਮੋਗਾ ਦਾ ਜ਼ਿਲ੍ਹਾ ਇੰਚਾਰਜ, ਮਨਵੀਰ ਸਿੰਘ ਝਾਵਰ ਨੂੰ ਯੂਥ ਵਿੰਗ ਹੁਸ਼ਿਆਰਪੁਰ ਦਾ ਜ਼ਿਲ੍ਹਾ ਇੰਚਾਰਜ, ਰਮਨ ਸਿੱਧੂ ਨੂੰ ਯੂਥ ਵਿੰਗ ਬਠਿੰਡਾ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
 


 


author

Hardeep Kumar

Content Editor

Related News