ਪੰਜਾਬ ਦੇ 9 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ

Friday, Sep 13, 2019 - 11:49 AM (IST)

ਪੰਜਾਬ ਦੇ 9 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਸੂਬੇ ਦੇ 9 ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਤਬਦੀਲ ਕੀਤੇ ਗਏ ਅਫਸਰਾਂ 'ਚ ਡਾ. ਤਰਸੇਮ ਸਿੰਘ, ਡਾ. ਪ੍ਰੇਮ ਪਾਲ, ਡਾ. ਟੇਕ ਰਾਜ ਭਾਟੀਆ, ਡਾ. ਸੀਮਾ, ਡਾ. ਰਜਿੰਦਰ ਅਰੋੜਾ, ਡਾ. ਅਜੇ ਭਾਟੀਆ, ਡਾ. ਰਣਜੀਤ ਸਿੰਘ, ਡਾ. ਦਲਵੀਰ ਕੌਰ ਅਤੇ ਡਾ. ਸੰਜੇ ਗੋਇਲ ਸ਼ਾਮਲ ਹਨ। ਸੂਬੇ 'ਚ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਨ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।


author

Babita

Content Editor

Related News