ਤਰਨ ਤਾਰਨ ਜ਼ਿਲ੍ਹੇ ''ਚ 51 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ

Tuesday, Sep 01, 2020 - 11:50 PM (IST)

ਤਰਨ ਤਾਰਨ ਜ਼ਿਲ੍ਹੇ ''ਚ 51 ਹੋਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ

ਤਰਨਤਾਰਨ, (ਰਮਨ)- ਸਮੁੱਚੇ ਭਾਰਤ ਅੰਦਰ ਜਿਥੇ ਕੋਰੋਨਾ ਮਹਾਮਾਰੀ ਰੁਕਣ ਦਾ ਨਾਂ ਨਹੀ ਲੈ ਰਹੀ ਉਥੇ ਜ਼ਿਲ੍ਹੇ ਅੰਦਰ ਮੰਗਲਵਾਰ ਵਾਲੇ ਦਿਨ ਕੋਰੋਨਾ ਬਲਾਸਟ ਹੋ ਗਿਆ ਜਿਸ ਤਹਿਤ 1 ਵਿਅਕਤੀ ਦੀ ਮੌਤ ਹੋ ਗਈ ਜਦਕਿ ਕੁੱਲ 51 ਵਿਅਕਤੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈ ਹੈ। ਪਾਜ਼ੇਿਟਵ ਆਏ ਵਿਅਕਤੀਆਂ ’ਚ ਗਰਭਵਤੀ ਔਰਤ, ਕੈਦੀ, ਸਕੂਲ ਟੀਚਰ ਵੀ ਸ਼ਾਮਲ ਹੈ। ਜਿਕਰਯੋਗ ਹੈ ਕਿ ਜ਼ਿਲੇ ਅੰਦਰ ਕੋਰੋਨਾ ਨਾਲ ਹੱੁਣ ਤੱਕ 32 ਵਿਅਕਤੀਆਂ ਦੀ ਮੌਤ ਹੋ ਚੱੁਕੀ ਹੈ।

ਜਾਣਕਾਰੀ ਅਨੁਸਾਰ ਜ਼ਿਲੇ ਅੰਦਰ ਕੋਰੋਨਾ ਦੇ 51 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਇਕ ਵਿਅਕਤੀ ਜੋ ਪੇਸ਼ੇ ਤੋਂ ਪ੍ਰਾਈਵੇਟ ਡਾਕਟਰ ਸੀ ਅਤੇ ਆਪਣੇ ਬੇਟੇ ਨਾਲ ਪ੍ਰਾਈਵੇਟ ਹਸਪਤਾਲ ਚਲਾਉਂਦਾ ਸੀ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਡਾ. ਪ੍ਰਦੀਪ ਕੁਮਾਰ (67) ਨਿਵਾਸੀ ਚੋਹਲਾ ਸਾਹਿਬ ਜੋ ਸਰਹਾਲੀ ਕਲਾਂ ਵਿਖੇ ਆਪਣਾ ਪ੍ਰਾਈਵੇਟ ਹਸਪਤਾਲ ਚਲਾ ਰਹੇ ਸਨ, ਦੀ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ 24 ਅਗਸਤ ਵਾਲੇ ਦਿਨ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਉਨ੍ਹਾਂ ਦਾ ਦਾ ਰੈਪਿਡ ਟੈਸਟ ਪੱਟੀ ਹਸਪਤਾਲ ਤੋਂ ਕਰਵਾਇਆ ਗਿਆ ਸੀ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਸੋਮਵਾਰ ਦੀ ਰਾਤ ਲਗਭਗ 9.30 ਵਜੇ ਪ੍ਰਦੀਪ ਕੁਮਾਰ ਦੀ ਮੌਤ ਹੋ ਗਈ। ਜਿਨ੍ਹਾਂ ਦਾ ਅੰਤਮ ਸਸਕਾਰ ਕੋਵਿਡ-19 ਨਿਯਮਾਂ ਅਨੁਸਾਰ ਪਰਿਵਾਰ ਵਲੋਂ ਕਰ ਦਿੱਤਾ ਗਿਆ।

ਕੋਰੋਨਾ ਪਾਜ਼ੇਟਿਵ ਪਾਏ ਗਏ ਵਿਅਕਤੀਆਂ ਦੀ ਸੂਚੀ

ਘਰਿਆਲਾ : ਜਨਕ ਰਾਜ , ਇੰਦਰਪਾਲ ਸਿੰਘ

ਮੀਆਂਵਿੰਡ : ਕੁਲਦੀਪ ਕੌਰ

ਭਿੱਖੀਵਿੰਡ : ਅਵਤਾਰ ਸਿੰਘ , ਕਵਲਜੀਤ ਸਿੰਘ, ਜਸਪਾਲ ਜੁਲਕਾ , ਪ੍ਰਮੋਦ ਜੁਲਕਾ

ਖਾਲਡ਼ਾ : ਸ਼ੱੁਭਪ੍ਰੀਤ ਸਿੰਘ , ਜੋਤੀ ਪਾਲ

ਤਰਨਤਾਰਨ : ਸਾਹਿਲ ਸ਼ਰਮਾਂ, ਗੁਰਜੰਟ ਸਿੰਘ , ਪਰਮਜੀਤ ਸਿੰਘ, ਇਕਬਾਲ ਸਿੰਘ

ਪਿੰਡ ਕਾਹਲਵਾਂ : ਕਿਰਨਦੀਪ ਕੌਰ

ਫਗਵਾਡ਼ਾ : ਔਰੰਗਜੇਬ ਅੰਸਾਰੀ

ਕਪੂਰਥਲਾ : ਅਸ਼ੋਕ ਕੁਮਾਰ

ਕਪੂਰਥਲਾ : ਅਮੀਰ ਖਾਨ

ਕਪੂਰਥਲਾ : ਦਵਿੰਦਰ ਸਿੰਘ , ਅੰਮ੍ਰਿਤਪਾਲ ਸਿੰਘ, ਅਜੈ ਕੁਮਾਰ, ਗਗਨਦੀਪ ਸਿੰਘ, ਦਲੀਪ ਸਿੰਘ

ਨੂਰਦੀ : ਜਸਬੀਰ ਸਿੰਘ

ਅਜਨਾਲਾ : ਗੁਰਜੀਤ ਸਿੰਘ

ਅੰਮ੍ਰਿਤਸਰ : ਦਿਲਬਾਗ ਸਿੰਘ

ਪਿੰਡ ਕਿਡ਼ੀਆਂ : ਕਰਤਾਰ ਸਿੰਘ       

ਰਾਣੀ ਵਲਾਹ : ਪਲਾਰਾ ਸਿੰਘ       

ਚੂਸਲੇਵਡ਼੍ਹ : ਦਵਿੰਦਰਪਾਲ ਕੌਰ

ਚੋਹਲਾ ਸਾਹਿਬ : ਲੱਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ, ਪਵਨ ਕੁਮਾਰ, ਸਾਹਿਬ ਸਿੰਘ, ਇੰਦਰ ਲਾਲ, ਹਰਿੰਦਰ ਸਿੰਘ, ਦੀਪਕ ਕੁਮਾਰ, ਜਗਰੂਪ ਸਿੰਘ, ਗੁਰਵਿੰਦਰ ਸਿੰਘ

ਰੂਡ਼ੀ ਵਾਲਾ : ਜਗਜੀਤ ਸਿੰਘ

ਭੋਝੀਆਂ : ਰਬਨਿੰਦਰ ਸਿੰਘ

ਲਹੁਕਾ : ਸੁਖਪਾਲ ਸਿੰਘ

ਮਾਡ਼ੀ ਕੰਬੋਕੇ : ਰਾਜਵਿੰਦਰ ਸਿੰਘ

ਮਣਿਹਾਲਾ ਜੈ ਸਿੰਘ : ਸਜਰੂਪ ਸਿੰਘ

ਪੱਟੀ : ਕੁਲਦੀਪ ਸਿੰਘ

ਤਲਵੰਡੀ ਮਸਤਦਾ ਸਿੰਘ : ਕਿਰਜੀਤ ਕੌਰ

ਮਾਡ਼ੀ ਸਮਰਾ : ਗੁਰਪ੍ਰੀਤ ਸਿੰਘ

ਭੂਰਾ ਕੋਹਨਾ : ਰਣਜੀਤ ਸਿੰਘ

ਪਹੁਵਿੰਡ : ਜਿਉਰਜੀਪਾਲ


author

Bharat Thapa

Content Editor

Related News