ਇਕ IAS, IRTS ਤੇ PCS ਅਧਿਕਾਰੀ ਤਬਦੀਲ
Monday, Sep 30, 2019 - 09:29 PM (IST)

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਅੱਜ 3 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ 'ਚ ਇਕ ਆਈ. ਏ. ਐਸ., ਇਕ ਆਰ. ਆਰ. ਟੀ. ਐਸ. ਤੇ ਇਕ ਪੀ. ਸੀ. ਐਸ. ਅਫਸਰ ਸ਼ਾਮਲ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।