ਪੰਜਾਬ ਦੀਆਂ ਜ਼ਿਲਾਂ ਅਦਾਲਤਾਂ ਦੇ 22 ਜੱਜ ਤਬਦੀਲ, 10 ਨੂੰ ਮਿਲੀ ਤਰੱਕੀ
Friday, Dec 21, 2018 - 11:52 PM (IST)

ਚੰਡੀਗੜ੍ਹ— ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੇ ਜੱਜਾਂ ਦੇ ਤਬਾਦਲੇ ਕੀਤੇ ਗਏ ਹਨ, ਇਸ ਗਦੇ ਨਾਲ ਹੀ 10 ਸਿਵਲ ਜੱਜਾਂ (ਸੀਨੀਅਰ ਡਵੀਜ਼ਨ) ਨੂੰ ਤਰੱਕੀ ਦੇ ਕੇ ਅਡੀਸ਼ਨ ਡਿਸਟਿਕ ਅਤੇ ਸੈਸ਼ਨ ਜੱਜ ਨਿਯੁਕਤ ਕੀਤਾ ਗਿਆ ਹੈ।