‘1947 ਹਿਜਰਤਨਾਮਾ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

Monday, May 25, 2020 - 04:30 PM (IST)

‘1947 ਹਿਜਰਤਨਾਮਾ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਜਲੰਧਰ (ਬਿਊਰੋ) - ਜਗਬਾਣੀ ਟੀ.ਵੀ ਵਲੋਂ ਪਿਛਲੇ ਕਈ ਦਿਨਾਂ ਤੋਂ 1947 ਦੀ ਵੰਡ ਮੌਕੇ ਹੋਏ ਕਤਲੇਆਮ ਨਾਲ ਸਬੰਧਿਤ ਹਿਜਰਤਨਾਮੇ ਦੇ ਲੇਖ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਪ੍ਰਕਾਸ਼ਿਤ ਕੀਤੇ ਜਾ ਰਹੇ ਹਿਜਰਤਨਾਮੇ ਦੇ ਇਹ ਲੇਖ 1947 ਦੀ ਵੰਡ ਸਮੇਂ ਦੀਆਂ ਵਾਪਰੀਆਂ ਲੋਕਾਂ ਨਾਲ ਦਰਦਨਾਕ ਘਟਨਾਵਾਂ ਨੂੰ ਬਿਆਨ ਕਰਦੇ ਹਨ। ਹਿਜਰਤਨਾਮੇ ਦੇ ਇਹ ਸਾਰੇ ਲੇਖ ਸਤਵੀਰ ਸਿੰਘ ਚਾਨੀਆਂ ਵਲੋਂ ਆਪਣੀ ਕਲਮ ਨਾਲ ਲਿਖੇ ਜਾ ਰਹੇ ਹਨ, ਜੋ ਉਸ ਸਮੇਂ ਦੇ ਜ਼ਿੰਦਾ ਪੀੜਤਾਂ ਦੀਆਂ ਮੁਲਾਕਾਤਾਂ ਹਨ। ਸਤਵੀਰ ਸਿੰਘ  ਦੇ 1947 ਹਿਜਰਤਨਾਮੇ ਦੀਆਂ ਕਹਾਣੀਆਂ ਨੂੰ ਪ੍ਰਕਾਸ਼ਿਤ ਕਰਨ ਤੋਂ ਬਾਅਦ ਦਰਸ਼ਕਾਂ ਦਾ ਚਾਰ ਚੁਫੇਰਿਓ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਗਬਾਣੀ ਐਪ ’ਤੇ ਪ੍ਰਕਾਸ਼ਿਤ ਕੀਤੇ ਗਏ 1947 ਹਿਜਰਤਨਾਮੇ ਦੀਆਂ ਸਾਰੀਆਂ ਕਿਸ਼ਤਾਂ ਦੇ ਬਾਰੇ ਅੱਜ ਅਸੀਂ ਤੁਹਾਨੂੰ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ। 

ਜਗਬਾਣੀ ’ਤੇ ਪ੍ਰਕਾਸ਼ਿਤ ਕੀਤੇ ਜਾ ਰਹੇ 1947 ਹਿਜਰਤਨਾਮੇ ਦੀਆਂ ਹੁਣ ਤੱਕ 13 ਕਿਸ਼ਤਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਅੱਜ ਅਸੀਂ ਤੁਹਾਨੂੰ 10 ਕਿਸ਼ਤਾਂ ਦੇ ਬਾਰੇ ਜਾਣੂ ਕਰਵਾਉਂਦੇ ਹਾਂ। ਕਹਾਣੀਨਾਮੇ ਦੀਆਂ 10 ਕਿਸ਼ਤਾਂ ਨੂੰ ਮੁੜ ਤੋਂ ਪੜ੍ਹਨ ਦੇ ਲਈ ਤੁਸੀਂ ਜਗਬਾਣੀ ਦੇ ਇਨ੍ਹਾਂ ਲਿੰਕ ’ਤੇ ਜਾ ਕੇ ਕਲਿੱਕ ਕਰ ਸਕਦੇ ਹੋ–

1. 1947 ਹਿਜਰਤਨਾਮਾ 1 : ਪਿੰਡ ਥੋਹਾ ਖ਼ਾਲਸਾ ਵਿਖੇ ਕਤਲੇਆਮ ਦੀ ਕਹਾਣੀ (ਵੀਡੀਓ)

2. 1947 ਹਿਜਰਤਨਾਮਾ-2 : ਸੰਤੋਖ ਸਿੰਘ ਵਲਦ ਸਾਧੂ ਸਿੰਘ ਵਲਦ ਅਮਰ ਸਿੰਘ ਦੀ ਕਹਾਣੀ (ਵੀਡੀਓ)

3. 1947 ਹਿਜਰਤਨਾਮਾ- 3 : ਦਲਬੀਰ ਕੌਰ ਮਲਸੀਹਾਂ

4. 1947 ਹਿਜਰਤਨਾਮਾ 4 : ਥਮਾਲੀ ਪਿੰਡ ਦਾ ਸਾਕਾ

5. 1947 ਹਿਜਰਤਨਾਮਾ 5 : ਕਰਨਲ ਅਜੀਤ ਸਿੰਘ ਮਾਲੜੀ

6. 1947 ਹਿਜਰਤਨਾਮਾ 6 : ਰਵਿੰਦਰ ਸਿੰਘ ਐਡਵੋਕੇਟ

7. 1947 ਹਿਜਰਤਨਾਮਾ-7 : ਹਰਬੰਸ ਸਿੰਘ ਆਲੋਵਾਲ

8. 1947 ਹਿਜਰਤਨਾਮਾ- 8 : ਸ. ਹਰਦਰਸ਼ਨ ਸਿੰਘ ਮਾਲੜੀ

9. 1947 ਹਿਜਰਤਨਾਮਾ- 9 : ਮਾਈ ਕੇਸਰ ਕੌਰ

10. 1947 ਹਿਜਰਤਨਾਮਾ-10 : ਸ.ਲਛਮਣ ਸਿੰਘ ਬਜੂਹਾ

PunjabKesari

 

 


author

rajwinder kaur

Content Editor

Related News