12 ਸਾਲਾ ਬੱਚੇ ਦੀ ਤਲਾਬ 'ਚ ਡੁੱਬਣ ਕਾਰਨ ਮੌਤ

Friday, Jul 16, 2021 - 02:17 AM (IST)

12 ਸਾਲਾ ਬੱਚੇ ਦੀ ਤਲਾਬ 'ਚ ਡੁੱਬਣ ਕਾਰਨ ਮੌਤ

ਸੁਨਾਮ/ ਊਧਮ ਸਿੰਘ ਵਾਲਾ(ਬਾਂਸਲ)- ਸੁਨਾਮ ਦੇ ਨਜ਼ਦੀਕੀ ਪਿੰਡ ਸ਼ੇਰੋਂ ’ਚ 12 ਸਾਲ ਦੇ ਮਾਸੂਮ ਜਗਸੀਰ ਸਿੰਘ ਪੁੱਤਰ ਸੁੱਖਾ ਸਿੰਘ ਦੀ ਤਲਾਬ ’ਚ ਡਿੱਗਣ ਕਾਰਨ ਡੁੱਬ ਕੇ ਮੌਤ ਹੋ ਗਈ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਏ ਜਾਣ ’ਤੇ ਦੇਖੋ ਕੀ ਬੋਲੇ ‘ਹਰੀਸ਼ ਰਾਵਤ’ (ਵੀਡੀਓ)

PunjabKesari

ਮ੍ਰਿਤਕ ਦੇ ਪਿਤਾ ਨੇ ਦੱਸਿਆ ਉਸ ਦੇ ਦੋ ਬੱਚੇ ਹਨ, ਇਕ ਬੇਟਾ ਇਕ ਬੇਟੀ। ਅੱਜ ਬੇਟਾ ਜਗਸੀਰ ਸਿੰਘ 4.30 ਵਜੇ ਦੇ ਕਰੀਬ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜ੍ਹੋ- ਭਾਜਪਾ ਨੇ ਪੰਜਾਬ 'ਚ 'ਆਪ' ਨੂੰ ਹਰਾਉਣ ਲਈ ਕਾਂਗਰਸ ਨੂੰ ਵੋਟਾਂ ਕੀਤੀਆ ਟ੍ਰਾਂਸਫਰ : ਨਰੇਸ਼ ਗੁਜਰਾਲ

ਇਸ ਮੌਕੇ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚੇ ਹਲਕਾ ਇੰਚਾਰਜ ਕਾਂਗਰਸ ਦਾਮਨ ਥਿੰਦ ਬਾਜਵਾ ਅਤੇ ਹਰਮਨ ਬਾਜਵਾ ਨੇ ਕਿਹਾ ਕਿ ਪਰਿਵਾਰ ਦੀ ਹਰ ਸੰਭਵ ਮਦਦ ਪ੍ਰਸ਼ਾਸਨ ਅਤੇ ਆਪਣੇ ਵੱਲੋਂ ਜ਼ਰੂਰ ਕਰਨਗੇ।


author

Bharat Thapa

Content Editor

Related News