ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ ਬਿਲਡਿੰਗ ਮਾਲਕ ਨੇ ਦਿੱਤਾ ਐਫੀਡੇਵਿਟ

03/23/2018 6:46:59 AM

ਗੁਰਾਇਆ, (ਮੁਨੀਸ਼)- ਬੀਤੀ ਰਾਤ ਹਾਈਵੇ 'ਤੇ ਕਿਸੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਰੇਸ਼ ਕੁਮਾਰ ਉਰਫ ਗੋਰਾ ਪੁੱਤਰ ਛਿੰਦਰਪਾਲ ਵਾਸੀ ਬੋਪਾਰਾਏ ਸ਼ਾਮ 6.30 ਵਜੇ ਦੇ ਕਰੀਬ ਹਾਈਵੇ 'ਤੇ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਉਕਤ ਨੂੰ ਹਾਈਵੇ ਪੁਲਸ ਵਲੋਂ ਫਗਵਾੜਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।


Related News