ਖੂਨ ਪੀਣ ਵਾਲੀ ਬਿੱਲੀ

Tuesday, Nov 17, 2020 - 05:28 PM (IST)

ਖੂਨ ਪੀਣ ਵਾਲੀ ਬਿੱਲੀ

ਕੀ ਤੁਸੀਂ ਜਾਣਦੇ ਹੋ ਕਿ ਕੁਝ ਬਰਫੀਲੇ ਇਲਾਕਿਆਂ ’ਚ ਬਿੱਲੀਆਂ ਦੀ ਇਕ ਅਜਿਹੀ ਨਸਲ ਵੀ ਪਾਈ ਜਾਂਦੀ ਹੈ, ਜੋ ਮਨੁੱਖ ਦਾ ਖੂਨ ਬੜੇ ਸ਼ੌਂਕ ਨਾਲ ਪੀਂਦੀ ਹੈ ਅਤੇ ਉਹ ਵੀ ਕਿਸੇ ਮਰੇ ਹੋਏ ਇਨਸਾਨ ਦਾ ਨਹੀਂ ਸਗੋਂ ਜਿਊਂਦੇ ਦਾ।

ਜੀ ਹਾਂ! ਤਿੱਬਤ ਦੇ ਬਰਫੀਲੇ ਗਲੇਸ਼ੀਅਰਾਂ ’ਤੇ ਬਿੱਲੀਆਂ ਦੀ ਇਕ ਅਜਿਹੀ ਹੀ ਨਸਲ ਪਾਈ ਜਾਂਦੀ ਹੈ ਜੋ ਉਂਝ ਤਾਂ ਸੱਪ ਅਤੇ ਡੱਡੂ ਦਾ ਸ਼ਿਕਾਰ ਕਰਦੀ ਹੈ ਪਰ ਮੌਕਾ ਮਿਲਦਿਆਂ ਹੀ ਮਨੁੱਖ ਦਾ ਖੂਨ ਪੀਣਾ ਨਹੀਂ ਭੁੱਲਦੀ। ਕਈ ਵਾਰ ਇਹ ਬਿੱਲੀ ਛੋਟੇ-ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਕੇ ਉਨ੍ਹਾਂ ਦਾ ਖੂਨ ਪੀ ਜਾਂਦੀ ਹੈ।
 


author

Lalita Mam

Content Editor

Related News