ਪੰਜਾਬ ਦੀ ਮਹਿਲਾ NRI ਨਾਲ ਜਬਰ ਜ਼ਿਨਾਹ, ਯੋਗ ਗੁਰੂ ਗ੍ਰਿਫ਼ਤਾਰ

Wednesday, Sep 04, 2024 - 02:42 PM (IST)

ਪੰਜਾਬ ਦੀ ਮਹਿਲਾ NRI ਨਾਲ ਜਬਰ ਜ਼ਿਨਾਹ, ਯੋਗ ਗੁਰੂ ਗ੍ਰਿਫ਼ਤਾਰ

ਚਿੱਕਮਗਲੁਰੂ (ਭਾਸ਼ਾ)- ਕਰਨਾਟਕ 'ਚ ਇਕ ਯੋਗ ਟੀਚਰ ਨੂੰ ਇਕ ਪ੍ਰਵਾਸੀ ਭਾਰਤੀ (ਐੱਨ.ਆਰ.ਆਈ.) ਨਾਲ ਉਸ ਦੇ ਪਿਛਲੇ ਜਨਮ ਦਾ ਰਿਸ਼ਤਾ ਹੋਣ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਕਰਨ ਦਾ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਲੇਨਹੱਲੀ ਸਥਿਤ ਕੇਵਲਾ ਫਾਊਂਡੇਸ਼ਨ ਦੇ ਪ੍ਰਦੀਪ ਉਲਾਲ (54) ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਮਹਿਲਾ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਅਮਰੀਕਾ ਦੇ ਕੈਲੀਫੋਰਨੀਆ 'ਚ ਵਸ ਗਈ। ਪੀੜਤਾ ਨੇ ਦੋਸ਼ ਲਗਾਇਆ ਕਿ ਉਹ 2021 ਅਤੇ 2022 ਦਰਮਿਆਨ ਤਿੰਨ ਵਾਰ ਯੋਗ ਗੁਰੂ ਕੋਲ ਗਈ ਅਤੇ ਇਸੇ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News