ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ

Sunday, Jan 01, 2023 - 05:37 PM (IST)

ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ

ਗੈਜੇਟ ਡੈਸਕ- ਵਟਸਐਪ ਨੇ ਨਵੇਂ ਸਾਲ 'ਤੇ ਕਈ ਯੂਜ਼ਰਜ਼ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਮੈਸੇਜਿੰਗ ਐਪ ਦਾ ਸਪੋਰਟ ਕਈ ਸਮਾਰਟਫੋਨਜ਼ ਲਈ ਬੰਦ ਕਰ ਦਿੱਤਾ ਹੈ। ਇਹ ਸਪੋਰਟ ਖਤਮ ਹੋਣ ਤੋਂ ਬਾਅਦ ਯੂਜ਼ਰਜ਼ ਨੂੰ ਸਕਿਓਰਿਟੀ ਅਤੇ ਦੂਜੇ ਫੀਚਰਜ਼ ਨਹੀਂ ਮਿਲਣਗੇ। ਬਾਅਦ 'ਚ ਵਟਸਐਪ ਵੀ ਕੰਮ ਕਰਨਾ ਬੰਦ ਕਰ ਦੇਵੇਗਾ। 

ਇਹ ਵੀ ਪੜ੍ਹੋ– iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ

ਪਹਿਲਾਂ ਵੀ ਬੰਦ ਹੁੰਦਾ ਰਿਹਾ ਹੈ ਸਪੋਰਟ

ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਇਸ ਤੋਂ ਪਹਿਲਾਂ ਵੀ ਕੰਪਨੀ ਸਮੇਂ-ਸਮੇਂ 'ਤੇ ਵਟਸਐਪ ਦਾ ਸਪੋਰਟ ਕਈ ਪੁਰਾਣੇ ਫੋਨਾਂ ਲਈ ਖਤਮ ਕਰਦੀ ਰਹਿੰਦੀ ਹੈ। ਇਸਨੂੰ ਲੈ ਕੇ ਗਿਜ਼ਚਾਈਨਾ ਨੇ ਸਭ ਤੋਂ ਪਹਿਲਾਂ ਰਿਪੋਰਟ ਕੀਤਾ ਸੀ। ਇਨ੍ਹਾਂ ਫੋਨਾਂ 'ਚੋਂ 31 ਦਸੰਬਰ ਤੋਂ ਅਪਡੇਟ ਖਤਮ ਕਰ ਦਿੱਤਾ ਗਿਆ ਸੀ। ਕੰਪਨੀ ਨੇ ਇਸ ਵਾਰ ਇਕ-ਦੋ ਨਹੀਂ ਸਗੋਂ 49 ਫੋਨਾਂ ਲਈ ਵਟਸਐਪ ਦਾ ਸਪੋਰਟ ਖਤਮ ਕੀਤਾ ਹੈ। ਇਸ ਵਿਚ ਕੀ ਬ੍ਰਾਂਡਸ ਦੇ ਸਮਾਰਟਫੋਨ ਸ਼ਾਮਲ ਹਨ। ਇਸ ਵਿਚ ਐਪਲ, ਸੈਮਸੰਗ ਤੋਂ ਇਲਾਵਾ ਦੂਜੇ ਬ੍ਰਾਂਡਸ ਵੀ ਸ਼ਾਮਲ ਹਨ। ਹਾਲਾਂਕਿ, ਇਸ ਵਿਚ ਜ਼ਿਆਦਾਤਰ ਯੂਜ਼ਰਜ਼ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ– iPhone 14 ਖ਼ਰੀਦਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਹੈ ਸਸਤਾ

ਇਹ ਫੋਨ ਕਾਫੀ ਪੁਰਾਣੇ ਹਨ ਅਤੇ ਕਾਫੀ ਘੱਟ ਸੰਭਾਵਨਾ ਹੈ, ਕੋਈ ਇਨ੍ਹਾਂ ਫੋਨਾਂ ਦਾ ਇਸਤੇਮਾਲ ਅਜੇ ਵੀ ਕਰਦਾ ਹੋਵੇ। ਇੱਥੇ ਇਨ੍ਹਾਂ ਫੋਨਾਂ ਦੀ ਪੂਰੀ ਲਿਸਟ ਦੱਸ ਰਹੇ ਹਾਂ। 

ਇਨ੍ਹਾਂ ਫੋਨਾਂ 'ਚ ਬੰਦ ਹੋ ਗਿਆ ਵਟਸਐਪ ਦਾ ਸਪੋਰਟ

ਇਹ ਵੀ ਪੜ੍ਹੋ– BGMI ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਹੋਵੇਗੀ ਗੇਮ ਦੀ ਵਾਪਸੀ

iPhone 5

iPhone 5c

Archos 53 Platinum

Grand S Flex ZTE

Grand X Quad V987 ZTE

HTC Desire 500

Huawei Ascend D

Huawei Ascend D1

Huawei Ascend D2

Huawei Ascend G740

Huawei Ascend Mate

Huawei Ascend P1

Quad XL

Lenovo A820

LG Enact

LG Lucid 2

LG Optimus 4X HD

LG Optimus F3

LG Optimus F3Q

LG Optimus F5

LG Optimus F6

LG Optimus F7

LG Optimus L2 II

LG Optimus L3 II

LG Optimus L3 II Dual

LG Optimus L4 II

LG Optimus L4 II Dual

LG Optimus L5

LG Optimus L5 Dual

LG Optimus L5 II

LG Optimus L7

LG Optimus L7 II

LG Optimus L7 II Dual

LG Optimus Nitro HD

Memo ZTE V956

Samsung Galaxy Ace 2

Samsung Galaxy Core

Samsung Galaxy S2

Samsung Galaxy S3 mini

Samsung Galaxy Trend II

Samsung Galaxy Trend Lite

Samsung Galaxy Xcover 2

Sony Xperia Arc S

Sony Xperia miro

Sony Xperia Neo L

Wiko Cink Five

Wiko Darknight ZT

ਇਹ ਵੀ ਪੜ੍ਹੋ– ਐਪਲ ਨੇ iOS ਦੇ ਹੋਮ ਐਪ ਅੱਪਗ੍ਰੇਡ ਨੂੰ ਰੋਕਿਆ


author

Rakesh

Content Editor

Related News