ਨਕਦੀ ਵੰਡਣ ਦਾ ਵੀਡੀਓ ਹੋਇਆ ਵਾਇਰਲ, ਦਿੱਲੀ ਦੇ 3 ਟ੍ਰੈਫਿਕ ਪੁਲਸ ਮੁਲਾਜ਼ਮ ਮੁਅੱਤਲ
Sunday, Aug 18, 2024 - 07:59 AM (IST)
ਨਵੀਂ ਦਿੱਲੀ (ਭਾਸ਼ਾ) : ਦਿੱਲੀ ਟ੍ਰੈਫਿਕ ਪੁਲਸ ਦੇ ਤਿੰਨ ਮੁਲਾਜ਼ਮਾਂ ਨੂੰ ਨਕਦੀ ਵੰਡਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਕਥਿਤ ਤੌਰ 'ਤੇ ਨਕਦੀ ਵੰਡਦਾ ਨਜ਼ਰ ਆ ਰਿਹਾ ਸੀ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ਨੀਵਾਰ ਨੂੰ ਇਕ ਪੋਸਟ 'ਚ ਕਿਹਾ ਕਿ ਤਿੰਨ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
#Delhi #WATCH गाजीपुर थाने के सामने ट्रैफिक पुलिस वालों ने झौपड़ी को बनाया हुआ था उगाही का अड्डा। देखें कैसे लोगों को वहां लाकर लेते थे रिश्वत, फिर कमाई को आपस में बांट लेते थे। आरोपी ट्रैफिक पुलिसकर्मी कल्याणपुरी सर्कल के हैं।@SandhyaTimes4u @NBTDilli @CPDelhi #DelhiPolice pic.twitter.com/7i7yYR2JlB
— Kunal Kashyap (@kunalkashyap_st) August 17, 2024
ਉਨ੍ਹਾਂ ਕਿਹਾ ਕਿ ਵੀਡੀਓ ਦਾ ਨੋਟਿਸ ਲੈਂਦਿਆਂ ਮੁੱਢਲੀ ਜਾਂਚ ਤੋਂ ਬਾਅਦ ਤਿੰਨੋਂ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8