ITI ਪਾਸ ਲਈ ਇਸ ਵਿਭਾਗ ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

10/19/2019 10:47:48 AM

ਨਵੀਂ ਦਿੱਲੀ—ਤੇਲੰਗਾਨਾ ਸਟੇਟ ਦੱਖਣੀ ਬਿਜਲੀ ਡਿਸਟ੍ਰੀਬਿਊਸ਼ਨ ਕੰਪਨੀ ਲਿਮਟਿਡ (TSSPDCL) ਨੇ ਜੂਨੀਅਰ ਲਾਇਨਮੈਨ, ਜੂਨੀਅਰ ਅਸਿਸਟੈਂਟ-ਕਮ-ਆਪਰੇਟਰ ਅਤੇ ਜੂਨੀਅਰ ਪਰਸਨਲ ਅਫਸਰ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 3,025

ਆਖਰੀ ਤਾਰੀਕ- 10 ਨਵੰਬਰ, 2019

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ 10ਵੀਂ ਪਾਸ ਕੀਤੀ ਹੋਵੇ ਅਤੇ ਇਸ ਦੇ ਨਾਲ ਆਈ. ਟੀ. ਆਈ. ਡਿਪਲੋਮਾ ਕੀਤਾ ਹੋਵੇ।

ਉਮਰ ਸੀਮਾ- 18 ਤੋਂ 35 ਸਾਲ ਤੱਕ

ਨੌਕਰੀ ਸਥਾਨ-ਤੇਲੰਗਾਨਾ

ਚੋਣ ਪ੍ਰਕਿਰਿਆ-ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਰਾਹੀ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈਬੱਸਾਈਟ https://www.tssouthernpower.com/ ਪੜ੍ਹੋ।


Iqbalkaur

Content Editor

Related News