'UPSC' 'ਚ ਇੰਜੀਨੀਅਰਿੰਗ ਪਾਸ ਨੌਜਵਾਨਾਂ ਲਈ Lecturer ਦੀ ਨੌਕਰੀ, (ਵੀਡੀਓ)
Thursday, Jul 12, 2018 - 03:42 PM (IST)
ਨਵੀਂ ਦਿੱਲੀ— 'ਯੂਨੀਅਨ ਪਬਲਿਕ ਸਰਵਿਸ ਕਮਿਸ਼ਨ' 'ਚ 'Lecturer' ਦੀ ਨੌਕਰੀ ਨਿਕਲੀ ਹੈ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਬੀ.ਈ./ਬੀ.ਟੈਕ. ਇੰਜੀਨੀਅਰਿੰਗ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਹੱਦ 35 ਸਾਲ ਨਿਰਧਾਰਿਤ ਕੀਤੀ ਗਈ ਹੈ ਅਤੇ ਅਰਜ਼ੀ ਲਗਾਉਣ ਦੀ ਆਖ਼ਰੀ ਤਾਰੀਖ 12 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ ''ਯੂਨੀਅਨ ਪਬਲਿਕ ਸਰਵਿਸ ਕਮਿਸ਼ਨ'' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— https://upsconline.nic.in/
ਵਿੱਦਿਅਕ ਯੋਗਤਾ ਬੀ.ਈ./ਬੀ.ਟੈਕ. ਇੰਜੀਨੀਅਰਿੰਗ
ਉਮਰ ਹੱਦ- 35 ਸਾਲ
ਅਰਜ਼ੀ ਫੀਸ- ਜਨਰਲ ਵਰਗ ਲਈ 25 ਰੁਪਏ, ਐੈੱਸ.ਸੀ./ਐੈੱਸ.ਟੀ./ਪੀ.ਐੈੱਚ.ਡਬਲਯੂ./ਔਰਤਾਂ ਵੱਲੋਂ ਅਰਜ਼ੀ ਦੀ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਆਖ਼ਰੀ ਤਾਰੀਖ-12 ਜੁਲਾਈ, 2018
ਤਨਖ਼ਾਹ- 15,600/- 39,100/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਉਮੀਦਵਾਰ ਇਸ ਬਾਰੇ ਵਧੇਰੇ ਜਾਣਕਾਰੀ 'http://www.upsconline.nic.in' ਦੀ ਸਾਈਟ ਤੋਂ ਲੈ ਸਕਦੇ ਹਨ।