'ਸਟੇਟ ਬੈਂਕ ਆਫ ਇੰਡੀਆ' 'ਚ ਨੌਕਰੀ ਦਾ ਮੌਕਾ, ਇਕ ਲੱਖ ਰੁਪਏ ਹੋਵੇਗੀ ਸੈਲਰੀ, (ਵੀਡੀਓ)

07/18/2018 10:18:36 AM

ਨਵੀਂ ਦਿੱਲੀ— 'ਸਟੇਟ ਬੈਂਕ ਆਫ ਇੰਡੀਆ' 'ਚ 'Post Doctoral Research Fellowship' ਦੀ ਨੌਕਰੀ ਲਈ ਪੋਸਟਾਂ ਨਿਕਲੀਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਫਾਈਨੈਂਸ, ਆਈ.ਟੀ, ਬੈਕਿੰਗ, ਇਕਨਾਮਿਕਸ ਵਿਸ਼ਿਆਂ 'ਚ ਪੀ.ਐੱਚ.ਡੀ. ਹੋਲਡਰ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਹੱਦ 28 ਤੋਂ 40 ਸਾਲ ਰੱਖੀ ਗਈ ਹੈ ਅਤੇ ਅਰਜ਼ੀ ਲਾਉਣ ਦੀ ਆਖ਼ਰੀ ਤਾਰੀਖ 30 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਸਟੇਟ ਬੈਂਕ ਆਫ ਇੰਡੀਆ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ— https://www.sbi.co.in/careers/
ਵਿੱਦਿਅਕ ਯੋਗਤਾ-  ਫਾਈਨੈਂਸ ਆਈ.ਟੀ, ਬੈਕਿੰਗ, ਇਕਨੋਮਿਕਸ ਵਿਸ਼ਿਆਂ 'ਤੇ ਪੀ ਐੱਚ ਡੀ ਹੋਲ੍ਡਰ
ਉਮਰ ਹੱਦ - 28 ਤੋਂ 40 ਸਾਲ 
ਆਖ਼ਰੀ ਤਾਰੀਖ- 30 ਜੁਲਾਈ
ਤਨਖ਼ਾਹ- 1 ਲੱਖ ਰੁਪਏ ਪ੍ਰਤੀ ਮਹੀਨਾ 
ਵਧੇਰੇ ਜਾਣਕਾਰੀ ਲਈ ਤੁਸੀਂ 'www.sbi.co.in/careers' ਦੀ ਸਾਈਟ ਤੋਂ ਲੈ ਸਕਦੇ ਹੋ।


Related News