IIT ਦੇ ਨਤੀਜੇ ਦਾ ਹੋਇਆ ਐਲਾਨ : ਪੰਚਕੂਲਾ ਦੇ ਸਰਵੇਸ਼ ਮਹਿਤਾਨੀ ਨੇ ਕੀਤਾ ਟਾਪ
Sunday, Jun 11, 2017 - 03:54 PM (IST)

ਪੰਚਕੂਲਾ — ਆਈ.ਆਈ.ਟੀ. 'ਚ ਦਾਖਲਾ ਲੈਣ ਦੀ ਇੱਛਾ ਰੱਖਣ ਅਤੇ ਜੇ.ਈ.ਈ. ਅਡਵਾਂਸ ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਦੀ ਉਡੀਕ ਦਾ ਸਮਾਂ ਖਤਮ ਹੋ ਗਿਆ ਹੈ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ, ਜਿਸ 'ਚ ਪੰਚਕੁਲਾ ਦੇ ਭਵਨ ਵਿਦਿਆਲਿਆ ਦੇ ਵਿਦਿਆਰਥੀ ਸਰਵੇਸ਼ ਮਹਿਤਾਨੀ ਨੇ ਟਾਪ ਕੀਤਾ ਹੈ।
ਦੂਸਰੇ ਸਥਾਨ 'ਤੇ ਪੂਣੇ ਦੇ ਅਕਸ਼ਤ ਚੁਗ ਅਤੇ ਦਿੱਲੀ ਦੇ ਅਨਨਿਯਾ ਅਗਰਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ।