ਅੱਤਵਾਦੀਆਂ ਨੇ ਘਰ ''ਚ ਵੜ ਪਰਿਵਾਰ ਨੂੰ ਬਣਾਇਆ ਬੰਦੀ, ਫੈਲੀ ਦਹਿਸ਼ਤ
Thursday, Apr 03, 2025 - 06:11 PM (IST)

ਸਾਂਬਾ- ਉਧਮਪੁਰ-ਕਠੁਆ ਸਰਹੱਦ ਦੇ ਕੋਲ ਮਜਾਲਤਾ ਤਹਸੀਲ ਦੇ ਪੰਜੁਆਨ ਖਬਲ ਪਿੰਡ 'ਚ 2 ਸ਼ੱਕੀ ਵਿਅਕਤੀਆ ਵੱਲੋਂ ਇਲ ਪਰਿਵਾਰ ਨੂੰ ਬੰਧਕ ਬਣਾਉਣ ਭੋਜਨ ਅਤੇ ਮੋਬਾਇਲ ਖੋਹਣ ਅਤੇ ਭੱਜ ਜਾਣ ਤੋਂ ਬਾਅਦ ਤਲਾਸ਼ੀ ਅਭਿਆਨ ਜਾਰੀ ਹੈ।
ਰਿਪੋਰਟ ਅਨੁਸਾਰ ਮਜਾਲਤਾ ਦੇ ਇਕ ਪਰਿਵਾਰ ਨੇ ਸੁਰਖਿਆ ਬਲਾਂ ਨੂੰ ਸੂਚਿਤ ਕੀਤਾ ਕਿ ਰਾਤ ਤਕਰੀਬਨ 8 ਵਜੇ 2 ਸ਼ੱਕੀ ਉਨ੍ਹਾਂ ਦੇ ਘਰ ਚ ਆਏ। ਉਹ 2 ਘੰਟੇ ਤੱਕ ਰੁਕੇ ਅਤੇ ਉਨ੍ਹਾਂ ਨੂੰ ਬੰਦੀ ਬਣਾਇਆ। ਉਨ੍ਹਾਂ ਨੇ ਭੋਜਨ ਕੀਤਾ ਅਤੇ ਫੋਨ ਖੋ ਕੇ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ।