ਤੇਲੰਗਾਨਾ ਸਰਕਾਰ ਨੇ ਨਿਕਹਤ ਜ਼ਰੀਨ, ਈਸ਼ਾ ਸਿੰਘ ਨੂੰ ਸੌਂਪਿਆ 2 ਕਰੋੜ ਰੁਪਏ ਦਾ ਚੈੱਕ, ਪਲਾਟ ਦੇਣ ਦਾ ਕੀਤਾ ਐਲਾਨ

Thursday, Jun 02, 2022 - 04:26 PM (IST)

ਹੈਦਰਾਬਾਦ (ਏਜੰਸੀ)- ਤੇਲੰਗਾਨਾ ਸਰਕਾਰ ਨੇ ਤੁਰਕੀ ਵਿਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਨਿਕਹਤ ਜ਼ਰੀਨ ਅਤੇ ਜਰਮਨੀ ਵਿਚ ਆਈ.ਐੱਸ.ਐੱਸ.ਐੱਫ. ਜੂਨੀਅਰ ਵਿਸ਼ਵ ਕੱਪ ਨਿਸ਼ਾਨੇਬਾਜ਼ੀ ਵਿਚ ਸੋਨ ਤਮਗਾ ਜਿੱਤਣ ਵਾਲੀ ਇਸ਼ਾ ਸਿੰਘ ਦੋਵਾਂ ਨੂੰ 2-2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇ ਕੇ ਸਨਮਾਨਤ ਕੀਤਾ। 

ਇਹ ਵੀ ਪੜ੍ਹੋ: ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਅਤੇ ਕਾਂਸੀ ਤਮਗਾ ਜੇਤੂਆਂ ਨਾਲ PM ਮੋਦੀ ਨੇ ਕੀਤੀ ਮੁਲਾਕਾਤ

PunjabKesari

ਅਧਿਕਾਰਤ ਬਿਆਨ ਮੁਤਾਬਕ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਦੋਵਾਂ ਖਿਡਾਰੀਆਂ ਨੂੰ ਸ਼ਹਿਰ ਦੇ ਬੰਜਾਰਾ ਹਿਲਸ ਜਾਂ ਜੁਬਲੀ ਹਿਲਸ ਵਿਚ ਰਿਹਾਇਸ਼ੀ ਪਲਾਟ ਅਲਾਟ ਕਰਨ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਸੌਰਵ ਗਾਂਗੁਲੀ ਦੇ ਇਸ ਟਵੀਟ ਨੇ ਮਚਾਈ ਹਲਚਲ, BCCI ਸਕੱਤਰ ਜੈ ਸ਼ਾਹ ਨੂੰ ਦੇਣੀ ਪਈ ਸਫ਼ਾਈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News