SSC ''ਚ 12ਵੀਂ ਪਾਸ ਲਈ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Sunday, Oct 21, 2018 - 11:16 AM (IST)

ਨਵੀਂ ਦਿੱਲੀ— ਸਟਾਫ ਸਲੈਕਸ਼ਨ ਕਮਿਸ਼ਨ(SSC) ਨੇ ਸਟੈਨੋਗ੍ਰਾਫਰ ਗਰੇਡ 'C' ਅਤੇ 'D' ਦੇ ਅਹੁਦਿਆਂ 'ਤੇ ਨੌਕਰੀਆਂ ਕੱਢੀਆਂ ਹਨ। ਜੋ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਹਨ ਉਹ ਪਹਿਲਾਂ ਹੇਠਾਂ ਦਿੱਤੀ ਜਾਣਕਾਰੀ ਪੜ੍ਹ ਲੈਣ।
ਅਹੁਦੇ ਦਾ ਨਾਂ- ਸਟੈਨੋਗ੍ਰਾਫਰ
ਕੁੱਲ ਅਹੁਦੇ-1000
ਸਿੱਖਿਅਕ ਯੋਗਤਾ- ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾਨ ਤੋਂ 12ਵੀਂ ਜਮਾਤ ਪਾਸ ਕੀਤੀ ਹੋਵੇ।
ਉਮਰ- 18-27 ਸਾਲ
ਸੈਲਰੀ- ਅਹੁਦੇ ਮੁਤਾਬਕ ਸੈਲਰੀ ਦਿੱਤੀ ਜਾਵੇਗੀ।
ਆਖ਼ਰੀ ਤਰੀਕ- 22 ਅਕਤੂਬਰ
ਚੋਣ ਪ੍ਰੀਕਿਰਿਆ- ਲਿਖਤ ਪ੍ਰੀਖਿਆ ਦੇ ਆਧਾਰ 'ਤੇ ਚੋਣ ਕੀਤੀ ਜਾਵੇਗੀ।
ਇਸ ਤਰ੍ਹਾਂ ਕਰੋ ਅਪਲਾਈ- ਇਛੁੱਕ ਉਮੀਦਵਾਰ SSC ਦੀ ਅਧਿਕਾਰਕ ਵੈੱਬਸਾਈਟ ssc.nic.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।