ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ DSGMC ਚੋਣਾਂ ਲਈ 26 ਉਮੀਦਵਾਰਾਂ ਦਾ ਐਲਾਨ

Friday, Apr 02, 2021 - 08:57 PM (IST)

ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ DSGMC ਚੋਣਾਂ ਲਈ 26 ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਇਹ ਪ੍ਰੈੱਸ ਕਾਨਫਰੰਸ ਇੰਚਾਰਜ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਜਿਸ ਵਿੱਚ DSGMC ਚੋਣਾਂ ਲਈ 26 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ।

ਇਹ ਵੀ ਪੜ੍ਹੋ- ਪੈਟਰੋਲ ਪੰਪ ਤੋਂ ਤੇਲ ਪਵਾ ਕੇ ਕਾਰ ਸਵਾਰ ਬਿਨ੍ਹਾਂ ਪੈਸੇ ਦਿੱਤੇ ਫਰਾਰ

ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 25 ਅਪ੍ਰੈਲ ਨੂੰ ਚੋਣਾਂ ਲਈ ਵੋਟਿੰਗ ਹੋਵੇਗੀ ਜਿਸ ਦੇ ਲਈ 31 ਮਾਰਚ ਤੋਂ ਨਾਮਜ਼ਦਗੀ ਪੱਤਰ ਭਰਨੇ ਸ਼ੁਰੂ ਹੋ ਗਏ ਹਨ ਅਤੇ ਇਹ ਨਾਮਜ਼ਦਗੀ ਪੱਤਰ ਭਰਨ ਦਾ ਸਮਾਂ 7 ਅਪ੍ਰੈਲ ਤੱਕ ਰੱਖਿਆ ਗਿਆ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨ ਕੀਤੇ ਜਾਣਗੇ।

ਇਹ ਹੈ 26 ਉਮੀਦਵਾਰਾਂ ਦੀ ਸੂਚੀ:-

  1. ਰੋਹਿਣੀ ਸਰਬਜੀਤ ਸਿੰਘ ਵਿਰਕ
  2. ਸਵਰੂਪ ਨਗਰ ਰਵਿੰਦਰ ਸਿੰਘ ਖੁਰਾਨਾ
  3. ਸਿਵਲ ਲਾਈਨ ਜਸਬੀਰ ਸਿੰਘ ਜੱਸੀ
  4. ਪੀਤਮਪੁਰਾ ਮੋਹਿੰਦਰ ਪਾਲ ਸਿੰਘ ਚੱਢਾ
  5. ਤ੍ਰਿਨਗਰ ਜਸਪ੍ਰੀਤ ਸਿੰਘ ਕਰਮਸਰ
  6. ਸ਼ਕੂਰਬਸਤੀ ਰਮਿਤ ਸਿੰਘ ਚੱਢਾ
  7. ਦੇਵਨਗਰ ਜੁਝਾਰ ਸਿੰਘ  
  8. ਰਾਜੇਂਦਰ ਨਗਰ ਪਰਮਜੀਤ ਸਿੰਘ ਚੰਡੋਕ
  9. ਕਨਾਟ ਪਲੇਸ ਅਮਰਜੀਤ ਸਿੰਘ ਪਿੰਕੀ
  10. ਰਮੇਸ਼ ਨਗਰ ਸਰਦਾਰ ਗੁਰਦੇਵ ਸਿੰਘ  
  11. ਟੈਗੋਰ ਗਾਰਡਨ ਭੂਪੇਂਦਰ ਸਿੰਘ ਗਿੰਨੀ
  12. ਹਰਿਨਗਰ ਜਸਪ੍ਰੀਤ ਸਿੰਘ ਮਾਨ
  13. ਫਤਿਹਨਗਰ ਅਮਰਜੀਤ ਸਿੰਘ ਪੱਪੂ
  14. ਖਿਆਲਾ ਰਾਜੇਂਦਰ ਸਿੰਘ
  15. ਟਿੱਕਾ ਨਗਰ ਦਿਲਜੀਤ ਸਿੰਘ ਸਰਨਾ
  16. ਵਿਕਾਸਪੁਰੀ ਇੰਦਰਜੀਤ ਸਿੰਘ ਮੋਂਟੀ 
  17. ਉੱਤਮ ਨਗਰ ਰਾਮਨਜੋਤ ਸਿੰਘ ਮੀਤਾ
  18. ਸ਼ਿਵਨਗਰ ਰਮਨਦੀਪ ਸਿੰਘ ਥਾਪਰ
  19. ਸਰਿਤਾ ਵਿਹਾਰ ਗੁਰਬੀਰ ਸਿੰਘ ਜੱਸਾ
  20. ਸਫਦਰਜੰਗ ਕੁਲਦੀਪ ਸਿੰਘ ਸਾਹਨੀ
  21. ਮਾਲਵੀ ਨਗਰ ਓਂਕਾਰ ਸਿੰਘ ਰਾਜਾ
  22. ਜੰਗਪੁਰਾ ਜਸਮੇਰ ਸਿੰਘ 
  23. ਦਿਲਸ਼ਾਦ ਗਾਰਡਨ ਬਲਬੀਰ ਸਿੰਘ
  24. ਵਿਵੇਕ ਵਿਹਾਰ ਜਸਮੈਨ ਸਿੰਘ  
  25. ਖੁਰੇਜੀ ਖਾਸ ਜਿਤੇਂਦਰ ਪਾਲ ਸਿੰਘ 
  26. ਪ੍ਰੀਤ ਵਿਹਾਰ ਭੂਪੇਂਦਰ ਸਿੰਘ ਭੁੱਲਰ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


author

Inder Prajapati

Content Editor

Related News