ਸ਼੍ਰੀਨਗਰ ਦੇ ਟੇਂਗਪੋਰਾ ਤੋਂ ਵਿਸਫੋਟਕ ਸਮੱਗਰੀ ਬਰਾਮਦ
07/21/2021 3:45:53 PM
![](https://static.jagbani.com/multimedia/2021_7image_15_45_434520549untitled-13copy.jpg)
ਸ਼੍ਰੀਨਗਰ— ਨੂਰਬਾਗ ਤੋਂ ਸੁਰੱਖਿਆ ਫ਼ੋਰਸ ਨੇ ਵਿਸਫ਼ੋਟਕ ਸਮੱਗਰੀ ਆਈ. ਈ. ਡੀ. ਬਰਾਮਦ ਕੀਤੀ ਹੈ। ਹਾਲਾਂਕਿ ਇਸ ਮਾਮਲੇ ’ਚ ਕਿਸੇ ਨੂੰ ਫੜਿਆ ਨਹੀਂ ਗਿਆ ਹੈ। ਬੰਬ ਰੋਕੂ ਦਸਤੇ ਨੇ ਆਈ. ਈ. ਡੀ. ਨੂੰ ਕਿਸੇ ਸੁਰੱਖਿਅਤ ਸਥਾਨ ’ਤੇ ਲਿਜਾ ਕੇ ਨਸ਼ਟ ਦਿੱਤਾ। ਮੌਕੇ ’ਤੇ ਪਹੁੰਚੀ ਪੁਲਸ ਮੁਤਾਬਕ ਵਿਸਫ਼ੋਟਕ ਸਮੱਗਰੀ ਨੂਰਬਾਗ ਦੇ ਟੇਂਗਪੋਰਾ ਤੋਂ ਬਰਾਮਦ ਕੀਤੀ ਗਈ ਹੈ। ਇਸ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ।