ਸੁਰੱਖਿਆ ਫੋਰਸ ਨੇ ਸ਼ੁਰੂ ਕੀਤਾ ਖੋਜ ਅਭਿਆਨ, ਦੋ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ

09/04/2017 4:01:25 PM

ਸ਼੍ਰੀਨਗਰ — ਸੁਰੱਖਿਆ ਫੋਰਸ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੇ ਸ਼ੱਕ ਨੂੰ ਲੈ ਕੇ ਸੋਪੋਰ ਦੇ ਸ਼ਨਗਰਗੁੰਡ ਇਲਾਕੇ 'ਚ ਸਰਚ ਆਪਰੇਸ਼ਨ ਸ਼ੁਰੂ ਕੀਤਾ ਹੈ। ਫੌਜ ਨੂੰ ਜਾਣਕਾਰੀ ਮਿਲੀ ਹੈ ਕਿ ਇਸ ਇਲਾਕੇ 'ਚ ਹਥਿਆਰਾਂ ਦੇ ਨਾਲ ਲੈਸ ਦੋ ਅੱਤਵਾਦੀ ਲੁਕੇ ਹਨ ਜਿਸ ਦੇ ਬਾਅਦ ਇਲਾਕੇ 'ਚ ਖੋਜ ਅਭਿਆਨ ਚਲਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਫੋਰਸ ਇਲਾਕੇ ਦੇ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੀ ਹੈ।
 


Related News