EC ਨੇ ਐੱਚ. ਡੀ. ਕੁਮਾਰਸੁਵਾਮੀ ਦੇ ਹੈਲੀਕਾਪਟਰ ਦੀ ਕੀਤੀ ਤਲਾਸ਼ੀ

Thursday, Apr 18, 2019 - 05:27 PM (IST)

ਨਵੀਂ ਦਿੱਲੀ- ਅੱਜ ਚੋਣ ਕਮਿਸ਼ਨ ਦੇ ਦਸਤੇ ਨੇ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸੁਵਾਮੀ ਦੇ ਹੈਲੀਕਾਪਟਰ ਦੀ ਤਲਾਸ਼ੀ ਕੀਤੀ ਗਈ। ਇਸ ਤੋਂ ਇਲਾਵਾ ਉਨਹਾਂ ਦਾ ਸਾਮਾਨ ਵੀ ਖੰਗਾਲਿਆ ਗਿਆ। ਦੱਸ ਦੇਈਏ ਕਿ ਚੋਣ ਕਮਿਸ਼ਨ ਦੇ ਦਸਤੇ ਦੁਆਰਾ ਇਸ ਤੋਂ ਪਹਿਲਾਂ ਕਰਨਾਟਕਟ ਦੇ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਅਤੇ ਉਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਸਮਾਨ ਦੀ ਵੀ ਹੈਲੀਪੈਡ 'ਤੇ ਚੈਕਿੰਗ ਕੀਤੀ ਗਈ ਸੀ।

PunjabKesari


Iqbalkaur

Content Editor

Related News