ਕਾਂਗਰਸ ਨੇ 4 ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਲਈ ਬਣਾਈਆਂ ਸਕਰੀਨਿੰਗ ਕਮੇਟੀਆਂ, ਦੇਖੋ List

Thursday, Aug 01, 2024 - 10:32 PM (IST)

ਕਾਂਗਰਸ ਨੇ 4 ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ ਲਈ ਬਣਾਈਆਂ ਸਕਰੀਨਿੰਗ ਕਮੇਟੀਆਂ, ਦੇਖੋ List

ਨਵੀਂ ਦਿੱਲੀ - ਕਾਂਗਰਸ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚਾਰ ਰਾਜਾਂ ਵਿੱਚ ਸਕਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਹੈ। ਇਸ ਵਿੱਚ ਹਰਿਆਣਾ, ਮਹਾਰਾਸ਼ਟਰ, ਝਾਰਖੰਡ, ਜੰਮੂ-ਕਸ਼ਮੀਰ ਸ਼ਾਮਲ ਹਨ।

ਜਿੱਥੇ ਕਾਂਗਰਸ ਨੇ ਅਜੇ ਮਾਕਨ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਜਦਕਿ ਮਾਨਿਕਮ ਟੈਗੋਰ, ਜਿਗਨੇਸ਼ ਮੇਵਾਨੀ ਅਤੇ ਸ਼੍ਰੀਨਿਵਾਸ ਬੀਵੀ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਹੈ।

ਕਾਂਗਰਸ ਹਾਈ ਕਮਾਂਡ ਨੇ ਹਰਿਆਣਾ ਤੋਂ ਇਲਾਵਾ ਮਹਾਰਾਸ਼ਟਰ, ਝਾਰਖੰਡ ਅਤੇ ਜੰਮੂ-ਕਸ਼ਮੀਰ ਲਈ ਵੀ ਸਕਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਹੈ। ਪਾਰਟੀ ਨੇ ਮਹਾਰਾਸ਼ਟਰ ਵਿੱਚ ਮਧੂਸੂਦਨ ਮਿਸਤਰੀ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਇਸ ਤੋਂ ਇਲਾਵਾ ਸਪਤਗਿਰੀ ਸ਼ੰਕਰ ਉਲਕਾ, ਮਨਸੂਰ ਅਲੀ ਖਾਨ ਅਤੇ ਸ਼੍ਰੀਵੇਲਾ ਪ੍ਰਸਾਦ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।

PunjabKesari


author

Inder Prajapati

Content Editor

Related News