ISRO ''ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

Monday, Oct 27, 2025 - 02:50 PM (IST)

ISRO ''ਚ ਨਿਕਲੀ ਭਰਤੀ, ਇਸ ਤਰ੍ਹਾਂ ਕਰੋ ਅਪਲਾਈ

ਨੈਸ਼ਨਲ ਡੈਸਕ-ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਾ 
ਟੈਕਨੀਸ਼ੀਅਨ ਬੀ ਅਤੇ ਫਾਰਮਾਸਿਸਟ ਏ

ਕੁੱਲ ਪੋਸਟਾਂ
44

ਆਖ਼ਰੀ ਤਾਰੀਖ਼
ਉਮੀਦਵਾਰ 13 ਨਵੰਬਰ 2025 ਤੱਕ ਅਪਲਾਈ ਕਰ ਸਕਦੇ ਹਨ।

ਯੋਗਤਾ
ISRO ਭਰਤੀ ਮੁਹਿੰਮ ਅਰਜ਼ੀ ਪ੍ਰਕਿਰਿਆ, ਅਰਜ਼ੀ ਫੀਸਾਂ, ਉਮਰ ਸੀਮਾ, ਯੋਗਤਾ ਤਨਖਾਹ ਸਕੇਲ ਅਤੇ ਮਹੱਤਵਪੂਰਨ ਜਾਣਕਾਰੀ ਹੇਠਾਂ ਨੋਟੀਫਿਕੇਸ਼ਨ ਲਿੰਕ 'ਤੇ ਮਿਲੇਗੀ।


ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
 

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News