ਰੇਲਵੇ 'ਚ ਨਿਕਲੀ ਭਰਤੀ ! 44,900 ਤੱਕ ਮਿਲੇਗੀ ਤਨਖਾਹ, ਜਾਣੋ ਕਿਵੇਂ ਕਰੀਏ ਅਪਲਾਈ
Tuesday, Jan 06, 2026 - 09:57 AM (IST)
ਵੈੱਬ ਡੈਸਕ- ਰੇਲਵੇ ਭਰਤੀ ਬੋਰਡ ਨੇ ਆਈਸੋਲੇਟੇਡ ਕੈਟੇਗਰੀ ਲਈ 312 ਅਹੁਦਿਆਂ 'ਤੇ ਭਰਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀ ਰੇਲਵੇ 'ਚ ਚੀਫ਼ ਲਾਅ ਅਸਿਸਟੈਂਟ, ਜੂਨੀਅਰ ਟਰਾਂਸਲੇਟਰ, ਪਬਲਿਕ ਪ੍ਰੋਸੀਕਿਊਟਰ ਸਣੇ ਵੱਖ-ਵੱਖ ਅਹੁਦਿਆਂ ਨੂੰ ਭਰਨ ਲਈ ਸ਼ੁਰੂ ਕੀਤੀ ਗਈ ਹੈ।
| ਅਹੁਦਿਆਂ ਦਾ ਨਾਂ | ਅਹੁਦੇ | ਤਨਖਾਹ | ਉਮਰ |
| ਚੀਫ਼ ਲਾਅ ਅਸਿਸਟੈਂਟ | 22 | 44,900 | 18-40 |
| ਪਬਲਿਕ ਪ੍ਰੋਸੀਕਿਊਟਰ | 7 | 44,900 | 18-32 |
| ਜੂਨੀਅਰ ਟਰਾਂਸਲੇਸ਼ਨ (ਹਿੰਦੀ) | 202 | 35,400 | 18-33 |
| ਸੀਨੀਅਰ ਪਬਲੀਸਿਟੀ ਇੰਸਪੈਕਟਰ | 15 | 35,400 | 18-33 |
| ਸਟਾਫ਼ ਐਂਟ ਵੈਲਫੇਅਰ ਇੰਸਪੈਕਟਰ | 24 | 35,400 | 18-33 |
| ਸਾਇੰਟਿਫਿਕ ਅਸਿਸਟੈਂਟ (ਟਰੇਨਿੰਗ) | 2 | 35,400 | 18-35 |
| ਲੈਬ ਅਸਿਸਟੈਂਡ ਗ੍ਰੇਡ-III (ਕੈਮਿਸਟ ਅਤੇ ਮੇਟਲਰਜਿਸਟ) | 39 | 19,900 | 18-30 |
| ਸਾਇੰਟੀਫਿਕੇ ਸੁਪਰਵਾਈਜ਼ਰ/ਏਰਗੋਨੋਮਿਕਸ ਐਂਡ ਟ੍ਰੇਨਿੰਗ | 1 | 44,900 | 18-35 |
| ਕੁੱਲ | 312 ਅਹੁਦੇ | ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਛੋਟ ਵੀ ਦਿੱਤੀ ਜਾਵੇਗੀ। |
ਆਖ਼ਰੀ ਤਾਰੀਖ਼
ਉਮੀਦਵਾਰ 31 ਜਨਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਇਸ ਭਰਤੀ 'ਚ ਸਾਰੇ ਅਹੁਦਿਆਂ ਲਈ ਵੱਖ-ਵੱਖ ਯੋਗਤਾ ਮੰਗੀ ਗਈ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
